Posted inElection Result ਨਵੀਂ ਦਿੱਲੀ ਰਾਜਨੀਤੀ
ਦਿੱਲੀ ’ਚ ਭਾਜਪਾ ਬਣਾਏਗੀ ਸਰਕਾਰ, ‘ਆਪ’ ਦੀਆਂ ਉਮੀਦਾਂ ‘ਤੇ ਫਿਰਿਆ ਝਾੜੂ
ਨਵੀਂ ਦਿੱਲੀ, 8 ਫ਼ਰਵਰੀ (ਰਵਿੰਦਰ ਸ਼ਰਮਾ) : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਨਾਲ ਭਾਜਪਾ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੂੰ 47 ਸੀਟਾਂ ਨਾਲ…



