ਐਥਲੀਟ ਫੌਜਾ ਸਿੰਘ ਨੂੰ ਗੱਡੀ ਨਾਲ ਟੱਕਰ ਮਾਰਨ ਵਾਲਾ NRI ਗ੍ਰਿਫ਼ਤਾਰ: ਫਾਰਚੂਨਰ ਗੱਡੀ ਵੀ ਬਰਾਮਦ
ਜਲੰਧਰ, 16 ਜੁਲਾਈ 2025 (ਰਵਿੰਦਰ ਸਿੰਘ) – ਜਲੰਧਰ ਵਿੱਚ 114 ਸਾਲਾ ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ NRI ਕਾਰ ਸਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ…