ਬਰਨਾਲਾ ’ਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 49 ਸਕੂਲੀ ਵੈਨਾਂ ਦੇ ਕੱਟੇ ਚਲਾਨ

ਬਰਨਾਲਾ ’ਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 49 ਸਕੂਲੀ ਵੈਨਾਂ ਦੇ ਕੱਟੇ ਚਲਾਨ

- 5 ਮਹੀਨਿਆਂ ਦੌਰਾਨ ਐਨ ਡੀ ਪੀ ਐਸ ਐਕਟ ਤਹਿਤ 211 ਕੇਸ ਦਰਜ, 355 ਮੁਲਜ਼ਮ ਗ੍ਰਿਫਤਾਰਬਰਨਾਲਾ, 1 ਅਗਸਤ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ…
ਖ਼ਬਰ ਦਾ ਅਸਰ : ਹੁਣ ‘ਆਪ’ ਦੇ ਹਲਕਾ ਇੰਚਾਰਜ਼ ਵਲੋਂ ਸ਼ਹਿਰ ’ਚ ਸੀਵਰੇਜ ਸਮੱਸਿਆ ਨੂੰ ਲੈ ਕੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ

ਖ਼ਬਰ ਦਾ ਅਸਰ : ਹੁਣ ‘ਆਪ’ ਦੇ ਹਲਕਾ ਇੰਚਾਰਜ਼ ਵਲੋਂ ਸ਼ਹਿਰ ’ਚ ਸੀਵਰੇਜ ਸਮੱਸਿਆ ਨੂੰ ਲੈ ਕੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ

- ਸੀਵਰੇਜ ਸਮੱਸਿਆ ਵਾਲੇ ਇਲਾਕਿਆਂ ਵਿਚ ਪਹਿਲ ਦੇ ਆਧਾਰ ’ਤੇ ਮਸਲਾ ਹੱਲ ਕੀਤਾ ਜਾਵੇਗਾ : ਹਰਿੰਦਰ ਸਿੰਘ ਧਾਲੀਵਾਲਬਰਨਾਲਾ, 1 ਅਗਸਤ (ਰਵਿੰਦਰ ਸ਼ਰਮਾ) : ਬੀਤੇ ਦਿਨਾਂ ਦੌਰਾਨ ‘ਅਦਾਰਾ ਪੰਜਾਬ ਨਿਊਜ਼ ਐਂਡ ਵਿਊਜ਼’ ਵੱਲੋਂ ਬਰਨਾਲਾ ਸ਼ਹਿਰ ਦੇ…
ਜੇਲ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦਿੱਤੀ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਜਾਨੋ ਮਾਰਨ ਦੀ ਧਮਕੀ, ਮਾਮਲਾ ਭਖਿਆ

ਜੇਲ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦਿੱਤੀ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਜਾਨੋ ਮਾਰਨ ਦੀ ਧਮਕੀ, ਮਾਮਲਾ ਭਖਿਆ

- ਵਿਰੋਧੀਆਂ ਨੇ ਉਠਾਏ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲਚੰਡੀਗੜ੍ਹ, 1 ਅਗਸਤ (ਰਵਿੰਦਰ ਸ਼ਰਮਾ) : ਮਸ਼ਹੂਰ ਗੈਂਗਸਟਰ ਜੇਲ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ…
ਰੂੜੇਕੇ ਕਲਾਂ ਦੇ ਖੇਤਾਂ ਵਿੱਚੋਂ 45 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

ਰੂੜੇਕੇ ਕਲਾਂ ਦੇ ਖੇਤਾਂ ਵਿੱਚੋਂ 45 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

- ਕਾਰਵਾਈ ਦੀ ਕੀਤੀ ਮੰਗ , ਪੁਲਿਸ ਜਾਂਚ ਸ਼ੁਰੂਬਰਨਾਲਾ/ਰੂੜੇਕੇ ਕਲਾਂ 1 ਅਗਸਤ (ਰਵਿੰਦਰ ਸ਼ਰਮਾ) : ਇਲਾਕੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿੱਥੇ ਚੋਰ ਬੇਖੌਫ ਹੋਕੇ ਚੋਰੀ ਦੀਆਂ ਘਟਨਾਵਾਂ…
ਟਰੱਕ ਯੂਨੀਅਨ ਵਿਵਾਦ ‘ਚ ਨਵਾਂ ਮੋੜ, ਸਰਬਸੰਮਤੀ ਨਾਲ ਚੁਣਿਆ ਨਵਾਂ ਪ੍ਰਧਾਨ

ਟਰੱਕ ਯੂਨੀਅਨ ਵਿਵਾਦ ‘ਚ ਨਵਾਂ ਮੋੜ, ਸਰਬਸੰਮਤੀ ਨਾਲ ਚੁਣਿਆ ਨਵਾਂ ਪ੍ਰਧਾਨ

ਬਰਨਾਲਾ, 1 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਟਰੱਕ ਯੂਨੀਅਨ ’ਚ ਚੱਲ ਰਹੇ ਵਿਵਾਦ ਤੋਂ ਬਾਅਦ ਇੱਕ ਨਵਾਂ ਮੋੜ ਤਦ ਆਇਆ, ਜਦੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਮੌਜੂਦਗੀ ‘ਚ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ…