ਪਤੀ ਨੇ ਇੰਸਟਾਗ੍ਰਾਮ ’ਤੇ ਰੀਲ ਪਾਉਣ ਤੋਂ ਰੋਕਿਆ ਤਾਂ ਪਤਨੀ ਨੇ ਲਿਆ ਫ਼ਾਹਾ, ਹਾਲਤ ਗੰਭੀਰ

ਬਠਿੰਡਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਬਠਿੰਡਾ ਵਿੱਚ ਸੋਸ਼ਲ ਮੀਡੀਆ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਵਿਵਾਦ ਨੇ ਗੰਭੀਰ ਮੋੜ ਲੈ ਲਿਆ। ਪਤਨੀ ਦੁਆਰਾ ਬਣਾਈ ਗਈ ਇੰਸਟਾਗ੍ਰਾਮ ਰੀਲ ਨੂੰ ਅੱਪਲੋਡ ਕਰਨ…

ਸਰਕਾਰੀ ਸਕੂਲ ’ਚ ਮਾਨਸਿਕ ਤੌਰ ’ਤੇ ਕਮਜ਼ੋਰ ਨਾਬਾਲਗਾ ਨਾਲ ਜਬਰ-ਜਨਾਹ, 6 ਗ੍ਰਿਫ਼ਤਾਰ

ਬਠਿੰਡਾ, 21 ਅਪ੍ਰੈਲ (ਰਵਿੰਦਰ ਸ਼ਰਮਾ) : ਥਾਣਾ ਦਿਆਲਪੁਰਾ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਮਾਨਸਿਕ ਤੌਰ ’ਤੇ ਕਮਜ਼ੋਰ ਨਾਬਾਲਗ ਲੜਕੀ ਸਾਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਪੁਲਿਸ ਨੇ 6…

ਮਹਿਲਾ ਕਾਂਸਟੇਬਲ ਦੀ ਕਾਲੀ ਥਾਰ ’ਚੋਂ ਚਿੱਟਾ ਬਰਾਮਦ, ‘Insta Queen’ ਦੇ ਨਾਂ ਨਾਲ ਹੈ ਮਸ਼ਹੂਰ

ਬਠਿੰਡਾ, 3 ਅਪ੍ਰੈਲ (ਰਵਿੰਦਰ ਸ਼ਰਮਾ) : ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ 'ਚ ਤਾਇਨਾਤ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ…

ਬਠਿੰਡਾ ’ਚ ਭਿਆਨਕ ਹਾਦਸਾ ! ਹਵਾ ’ਚ ਉਛਲ ਕੇ ਮੋਟਰਸਾਈਕਲ ਤੋਂ ਡਿੱਗੇ 2 ਨੌਜਵਾਨਾਂ ਦੀ ਮੌਕੇ ’ਤੇ ਮੌਤ

ਬਠਿੰਡਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੋਮਵਾਰ ਰਾਤ ਸ਼ਹਿਰ ਦੇ ਪਰਸਰਾਮ ਨਗਰ ਓਵਰਬ੍ਰਿਜ 'ਤੇ ਭਿਆਨਕ ਹਾਦਸਾ ਵਾਪਰਿਆ। ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਦੋ ਦੋਸਤਾਂ…

7 ਸਾਲਾਂ ਮੇਹਰਜੋਤ ਨੇ 9 ਮਿੰਟ ‘ਚ ਉਲਟੇ ਕ੍ਰਮ ‘ਚ 1 ਤੋਂ ਲੈ ਕੇ 100 ਤੱਕ ਦੇ ਪਹਾੜੇ ਸੁਣਾਕੇ ਰਚਿਆ ਵਿਸ਼ਵ ਰਿਕਾਰਡ

ਰਾਮਪੁਰਾ ਫੂਲ, 22 ਮਾਰਚ (ਰਵਿੰਦਰ ਸ਼ਰਮਾ) : ਰਾਮਪੁਰਾ ਫੂਲ ਦੇ 7 ਸਾਲਾਂ ਸਕੂਲੀ ਵਿਦਿਆਰਥੀ ਮੇਹਰਜੋਤ ਸਿੰਘ ਨੇ ਆਪਣੀ ਨਵੀਂ ਉਪਲੱਬਧੀ ਨਾਲ ਦਿਲਾਂ ਨੂੰ ਜਿੱਤ ਲਿਆ ਹੈ। ਉਸਨੇ ਉਲਟੇ ਕ੍ਰਮ ਵਿੱਚ…

ਬਠਿੰਡਾ ਪਹੁੰਚੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੰਜਾਬ ਦੇ ਰਾਜਪਾਲ ਤੇ ਖੇਤੀਬਾੜੀ ਮੰਤਰੀ ਵੀ ਮੌਜੂਦ

ਬਠਿੰਡਾ, 11 ਮਾਰਚ (ਰਵਿੰਦਰ ਸ਼ਰਮਾ) : ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਠਿੰਡਾ ਪਹੁੰਚ ਗਏ ਹਨ। ਉਹ ਪੰਜਾਬ ਸੈਂਟਰਲ ਯੂਨੀਵਰਸਿਟੀ ਪਹੁੰਚੇ ਹਨ। ਉਹ 1031 ਲੋਕਾਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਦ੍ਰੋਪਦੀ ਮੁਰਮੂ…

ਇਸਤਰੀ ਅਕਾਲੀ ਦਲ ਵਲੋਂ ਵਿਧਾਇਕ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਤੋਂ ਬਾਹਰ ਕਰਨ ਦੀ ਮੰਗ

ਬਠਿੰਡਾ, 3 ਮਾਰਚ (ਰਵਿੰਦਰ ਸ਼ਰਮਾ) :  ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਔਰਤਾਂ ਨੂੰ ਮਾੜੀ ਸ਼ਬਦਾਵਲੀ ਬੋਲਣ 'ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਖਿਲਾਫ ਨੈਸ਼ਨਲ ਵੂਮੈੱਨ ਕਮਿਸ਼ਨ ਦੀ ਚੇਅਰਪਰਸਨ ਕੋਲ…

NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ ਲੁੱਟ ਦੀ ਕਹਾਣੀ

ਬਠਿੰਡਾ, 19 ਫ਼ਰਵਰੀ (ਰਵਿੰਦਰ ਸ਼ਰਮਾ) : ਬੀਤੇ ਦਿਨੀ ਬਠਿੰਡਾ ਦੇ ਕਸਬਾ ਗੋਨਿਆਣਾ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੇ, ਐਨਆਰਆਈ ਪਤੀ-ਪਤਨੀ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਡਰਾਮਾ…