ਲੁਧਿਆਣਾ ਵਿੱਚ 62 ਕਰੋੜ ਰੁਪਏ ਦੀ GST ਚੋਰੀ ਦਾ ਮਾਮਲਾ

ਲੁਧਿਆਣਾ ਵਿੱਚ 62 ਕਰੋੜ ਰੁਪਏ ਦੀ GST ਚੋਰੀ ਦਾ ਮਾਮਲਾ

ਆਡੀਓ-ਵੀਡੀਓ ਉਤਪਾਦਨ ਖੇਤਰ ਦੀਆਂ ਕਈ ਕੰਪਨੀਆਂ ਰਾਡਾਰ 'ਤੇ, ਦੋ ਲੋਕ ਗ੍ਰਿਫ਼ਤਾਰਲੁਧਿਆਣਾ, 31 ਜੁਲਾਈ (ਰਵਿੰਦਰ ਸ਼ਰਮਾ) : ਮਾਇਆ ਨਗਰੀ ਲੁਧਿਆਣਾ ਵਿੱਚ ਸੈਂਟਰਲ ਜੀਐਸਟੀ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਉਸਨੇ ਆਡੀਓ-ਵੀਡੀਓ ਉਤਪਾਦਨ ਖੇਤਰ ਵਿੱਚ ਕਈ ਫਰਮਾਂ…
5 ਲੱਖ ਦੀ ਰਿਸ਼ਵਤ ਲੈਣ ਵਾਲੀ ਮੁਅੱਤਲ ਮਹਿਲਾ SHO ਅਰਸ਼ਪ੍ਰੀਤ ਕੌਰ ਨੂੰ ਅਦਾਲਤ ਨੇ ਐਲਾਨਿਆ ਭਗੌੜਾ

5 ਲੱਖ ਦੀ ਰਿਸ਼ਵਤ ਲੈਣ ਵਾਲੀ ਮੁਅੱਤਲ ਮਹਿਲਾ SHO ਅਰਸ਼ਪ੍ਰੀਤ ਕੌਰ ਨੂੰ ਅਦਾਲਤ ਨੇ ਐਲਾਨਿਆ ਭਗੌੜਾ

ਮੋਗਾ, 31 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾਂ ਮੋਗਾ ਦੇ ਥਾਣਾ ਕੋਟ ਈਸੇ ਖਾਂ ’ਚ ਤਾਇਨਾਤ ਰਹੀ ਮਹਿਲਾ SHO ਅਰਸ਼ਪ੍ਰੀਤ ਕੌਰ ਗਰੇਵਾਲ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਅਦਾਲਤ ਨੇ ਭਗੌੜਾ ਐਲਾਨ…
ਲੁਧਿਆਣਾ-ਹਿਸਾਰ ਪੈਸੇਂਜਰ ਟਰੇਨ ’ਚੋਂ ਅਣਪਛਾਤੀ ਲਾਸ਼ ਬਰਾਮਦ

ਲੁਧਿਆਣਾ-ਹਿਸਾਰ ਪੈਸੇਂਜਰ ਟਰੇਨ ’ਚੋਂ ਅਣਪਛਾਤੀ ਲਾਸ਼ ਬਰਾਮਦ

ਸੰਗਰੂਰ, 31 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਹਿਸਾਰ ਪੈਸੇਂਜਰ ਟਰੇਨ ਦੇ ਜਨਰਲ ਕੋਚ ’ਚੋਂ ਅਣਪਛਾਤੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਥਾਣਾ ਰੇਲਵੇ ਪੁਲਸ ਸੰਗਰੂਰ ਵੱਲੋਂ ਮਾਮਲਾ ਦਰਜ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਲ…
ਖੇਤ ’ਚ ਮਜ਼ਦੂਰੀ ਕਰਦਿਆਂ ਮਜ਼ਦੂਰ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਮਾਲੀ ਮਦਦ ਦੀ ਕੀਤੀ ਮੰਗ

ਖੇਤ ’ਚ ਮਜ਼ਦੂਰੀ ਕਰਦਿਆਂ ਮਜ਼ਦੂਰ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਮਾਲੀ ਮਦਦ ਦੀ ਕੀਤੀ ਮੰਗ

ਬਰਨਾਲਾ\ਮਹਿਲ ਕਲਾਂ, 31 ਜੁਲਾਈ (ਰਵਿੰਦਰ ਸ਼ਰਮਾ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਰਾਏਸਰ ਪਟਿਆਲਾ ਵਿਖੇ ਮਜ਼ਦੂਰੀ ਕਰਦੇ ਇੱਕ ਮਜ਼ਦੂਰ ਦੀ ਖੇਤ ਵਿੱਚ ਕੰਮ ਦੌਰਾਨ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ…
ਖਬਰ ਦਾ ਅਸਰ : ਸੀਵਰੇਜ ਸਮੱਸਿਆ ਦੇ ਮੱਦੇਨਜ਼ਰ ਰਾਹੀ ਬਸਤੀ, ਸ਼ਕਤੀ ਨਗਰ, ਸੇਖਾ ਰੋਡ ਦੀ ਸਫ਼ਾਈ ਅਤੇ ਸਿਹਤ ਜਾਂਚ

ਖਬਰ ਦਾ ਅਸਰ : ਸੀਵਰੇਜ ਸਮੱਸਿਆ ਦੇ ਮੱਦੇਨਜ਼ਰ ਰਾਹੀ ਬਸਤੀ, ਸ਼ਕਤੀ ਨਗਰ, ਸੇਖਾ ਰੋਡ ਦੀ ਸਫ਼ਾਈ ਅਤੇ ਸਿਹਤ ਜਾਂਚ

- ਸਿਹਤ ਵਿਭਾਗ ਦੀ ਟੀਮ ਨੇ ਰਾਹੀਂ ਬਸਤੀ ਵਿਚ 45 ਘਰਾਂ ਦਾ ਕੀਤਾ ਸਰਵੇਬਰਨਾਲਾ, 30 ਜੁਲਾਈ(ਤੁਸ਼ਾਰ ਸ਼ਰਮਾ)-ਬਰਨਾਲਾ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਸੀਵਰੇਜ ਦੀ ਸਮੱਸਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ…
ਬਰਨਾਲਾ ਦੇ ਲਗਭਗ ਹਰ ਖ਼ੇਤਰ ’ਚ ਹੈ ਸੀਵਰੇਜ ਦੀ ਸਮੱਸਿਆ, ਅਧਿਕਾਰੀ ਕਰ ਰਹੇ ਹਨ ਮਨਮਾਨੀ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

ਬਰਨਾਲਾ ਦੇ ਲਗਭਗ ਹਰ ਖ਼ੇਤਰ ’ਚ ਹੈ ਸੀਵਰੇਜ ਦੀ ਸਮੱਸਿਆ, ਅਧਿਕਾਰੀ ਕਰ ਰਹੇ ਹਨ ਮਨਮਾਨੀ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

ਬਰਨਾਲਾ, 30ਜੁਲਾਈ (ਰਵਿੰਦਰ ਸ਼ਰਮਾ) : ਗੱਲ ਕਰੀਏ ਸ਼ਹਿਰ ਬਰਨਾਲਾ ਦੀ, ਜਿੱਥੇ ਥਾਂ ਥਾਂ ਤੇ ਹਰ ਗਲੀ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ ਰਹੀ ਹੈ। ਲਗਭਗ ਹਰ ਪਾਸੇ ਹਰ ਏਰੀਏ ਦੇ ਵਿੱਚ ਸੀਵਰੇਜ ਦੀ…
ਚਾਰਜ਼ਿੰਗ ’ਤੇ ਲੱਗਿਆ ਮੋਬਾਈਲ ਫਟਿਆ, ਔਰਤ ਦੀ ਮੌਤ

ਚਾਰਜ਼ਿੰਗ ’ਤੇ ਲੱਗਿਆ ਮੋਬਾਈਲ ਫਟਿਆ, ਔਰਤ ਦੀ ਮੌਤ

ਲੁਧਿਆਣਾ, 30 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਮੋਬਾਈਲ ਚਾਰਜ ਕਰਦੇ ਸਮੇਂ ਚਾਰਜਰ ਫਟ ਗਿਆ, ਜਿਸ ਨਾਲ ਕਮਰੇ ਵਿੱਚ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਔਰਤ ਗੂੜ੍ਹੀ ਨੀਂਦ ਵਿੱਚ ਸੁੱਤੀ ਹੋਈ…
ਡੀ.ਸੀ. ਬਰਨਾਲਾ ਤੇ ਏ.ਡੀ.ਸੀ. ਦੇ ਹੁਕਮਾਂ ਨੂੰ ਵੀ ਸੀਵਰੇਜ਼ ਵਿਭਾਗ ਦੇ ਅਧਿਕਾਰੀ ਜਾਣਦੇ ਨੇ ਟਿੱਚ, ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਵੀ ਨਹੀਂ ਹੋਇਆ ਸੀਵਰੇਜ ਓਵਰਫਲੋ ਦਾ ਕੋਈ ਪੁਖਤਾ ਹੱਲ, ਮੁਹੱਲਾ ਵਾਸੀ ਪਰੇਸ਼ਾਨ

ਡੀ.ਸੀ. ਬਰਨਾਲਾ ਤੇ ਏ.ਡੀ.ਸੀ. ਦੇ ਹੁਕਮਾਂ ਨੂੰ ਵੀ ਸੀਵਰੇਜ਼ ਵਿਭਾਗ ਦੇ ਅਧਿਕਾਰੀ ਜਾਣਦੇ ਨੇ ਟਿੱਚ, ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਵੀ ਨਹੀਂ ਹੋਇਆ ਸੀਵਰੇਜ ਓਵਰਫਲੋ ਦਾ ਕੋਈ ਪੁਖਤਾ ਹੱਲ, ਮੁਹੱਲਾ ਵਾਸੀ ਪਰੇਸ਼ਾਨ

ਬਰਨਾਲਾ, 30 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਦੀ ਗੰਦਗੀ ਵਿੱਚ ਰਹਿ ਰਹੇ ਸ਼ਕਤੀ ਨਗਰ ਗਲੀ ਨੰਬਰ ਇੱਕ ਦੇ ਨਿਵਾਸੀਆਂ ਨੂੰ ਅਜੇ ਕੋਈ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ। ਇਸ…
ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ’ਤੇ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਮੀਨ ਕੌਡੀਆਂ ਦੇ ਭਾਅ ਲੀਜ਼ ’ਤੇ ਦੇਣ ਦੇ ਲੱਗੇ ਦੋਸ਼

ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ’ਤੇ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਮੀਨ ਕੌਡੀਆਂ ਦੇ ਭਾਅ ਲੀਜ਼ ’ਤੇ ਦੇਣ ਦੇ ਲੱਗੇ ਦੋਸ਼

ਐਮ ਐਲ ਏ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਪੋਸਟ ਨੇ ਮਚਾਈ ਤਰਥੱਲੀਜ਼ਮੀਨ ਵਿੱਚੋ ਥੋੜੀ ਜਮੀਨ ਟਾਵਰ ਲਗਾਉਣ ਲਈ 16 ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਦਿੱਤੀ ਹੈ ਕਿਸੇ ਨੂੰ ਹੋਰ ਕੋਈ ਜ਼ਮੀਨ ਨਹੀ ਦਿੱਤੀ ਗਈ :…
18 ਫੁੱਟੀ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

18 ਫੁੱਟੀ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 29 ਜੁਲਾਈ (ਰਵਿੰਦਰ ਸ਼ਰਮਾ) : ਪਿੰਡ ਭੱਦਲਵੱਢ ਤੋਂ ਵਾਇਆ ਹਮੀਦੀ, ਠੁੱਲੀਵਾਲ, ਮਾਂਗੇਵਾਲ ਅਤੇ ਮਨਾਲ ਰਾਹੀਂ ਚੀਮਾ-ਚਹਾਣੇ ਨੂੰ ਜੋੜਨ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ 18 ਫੁੱਟੀ ਸੜਕ ਦੀ ਖਸਤਾ ਹਾਲਤ ਖ਼ਿਲਾਫ਼…