Posted inਮੋਗਾ
ਮੋਗਾ ਦੇ ਨਿੱਜੀ ਸਿੱਖਿਆ ਸੰਸਥਾ ਦੇ ਚੇਅਰਮੈਨ ਨਾਲ 10.5 ਕਰੋੜ ਦੀ ਠੱਗੀ, ਤਾਮਿਲਨਾਡੂ ਦੇ 2 ਲੋਕਾਂ ‘ਤੇ ਐਫ.ਆਈ.ਆਰ. ਦਰਜ
ਮੋਗਾ, 18 ਜਨਵਰੀ (ਰਵਿੰਦਰ ਸ਼ਰਮਾ) : ਮੋਗਾ ਸਥਿਤ ਸਿੱਖਿਆ ਸੰਸਥਾ ‘ਸੈਕਰੇਡ ਹਾਰਟ ਐਜੂਕੇਸ਼ਨਲ ਸੁਸਾਇਟੀ’ ਦੇ ਚੇਅਰਮੈਨ ਨਾਲ ਤਾਮਿਲਨਾਡੂ ਦੇ ਦੋ ਵਿਅਕਤੀਆਂ ਵੱਲੋਂ 10.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ…




