Posted inਬਰਨਾਲਾ
ਕੱਚੇ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਸਦ ਮੈਂਬਰ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ
— ਮੰਗਾਂ ਨਾ ਮੰਨਣ 'ਤੇ 9 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਬਰਨਾਲਾ, 1 ਅਕਤੂਬਰ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਵਿੱਚ ਵਰ੍ਹਿਆਂ ਤੋਂ ਐੱਨ.ਐੱਚ.ਐੱਮ. (ਕੌਮੀ ਸਿਹਤ…


