Posted inਅੰਮ੍ਰਿਤਸਰ
ਚੱਲ ਰਿਹਾ ਸੀ ਰਾਜੀਨਾਮਾ, ਤਲਖ਼ੀ ਵਧੀ ਤਾਂ ਗੋਲੀਆਂ ਮਾਰ ਕੇ ਮਾਰਤਾ ਨੌਜਵਾਨ
ਅੰਮ੍ਰਿਤਸਰ, 31 ਮਈ (ਰਵਿੰਦਰ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ…