ਬਚ ਕੇ ਗੈਸ ਸਿਲੰਡਰ ਤੋਂ, ਇਕ ਹੋਰ ਸਿਲੰਡਰ ਫਟਿਆ, ਪਤੀ -ਪਤਨੀ ਬੁਰੀ ਤਰ੍ਹਾਂ ਝੁਲਸੇ
ਲੁਧਿਆਣਾ, 12 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਦਿਨਾਂ ’ਚ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਖੇਤਰ ਤੇ ਪਿੰਡ ਉੱਪਲੀ ਵਿਖੇ ਗੈਸ ਸਿਲੰਡਰ ਫਟਣ ਤੋਂ ਬਾਅਦ ਹੁਣ ਇਕ ਹੋਰ ਗੈਸ ਸਿਲੰਡਰ ਫਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।…