Posted inUncategorized
ਆਖ਼ਰ ਫੜ੍ਹਿਆ ਹੀ ਗਿਆ ਨੀਟ ਪੇਪਰ ਲੀਕ ਕਰਨ ਵਾਲਾ 3 ਲੱਖ ਦਾ ਇਨਾਮੀ ਸੰਜੀਵ ਮੁਖੀਆ
ਪਟਨਾ, 25 ਅਪ੍ਰੈਲ (ਬਿਊਰੋ) - : ਨੀਟ, ਸਿਪਾਹੀ ਭਰਤੀ, ਅਧਿਆਪਕ ਭਰਤੀ ਸਮੇਤ ਕਈ ਮੁਕਾਬਲਾ ਪ੍ਰੀਖਿਆਵਾਂ 'ਚ ਪੇਪਰ ਲੀਕ ਕਰਨ ਦੇ ਮੁਲਜ਼ਮ ਮਾਸਟਰਮਾਈਂਡ ਸੰਜੀਵ ਮੁਖੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।…