ਬਰਨਾਲਾ ’ਚ ਦੁਕਾਨਦਾਰ ਨੂੰ ਗੱਲਾਂ ‘ਚ ਉਲਝਾ ਕੇ ਲੁੱਟ ਲਿਆ ਆਈਫ਼ੋਨ

ਬਰਨਾਲਾ ’ਚ ਦੁਕਾਨਦਾਰ ਨੂੰ ਗੱਲਾਂ ‘ਚ ਉਲਝਾ ਕੇ ਲੁੱਟ ਲਿਆ ਆਈਫ਼ੋਨ

ਬਰਨਾਲਾ , 27 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਬਸ ਸਟੈਂਡ ਰੋਡ ‘ਤੇ ਦਿਨ ਦਿਹਾੜੇ ਇਕ ਮੋਬਾਈਲ ਦੁਕਾਨ ਤੋਂ ਕੀਮਤੀ ਐਪਲ ਫ਼ੋਨ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, 22-23 ਸਾਲ ਦਾ…