Posted inਬਰਨਾਲਾ
ਸੇਵਾ ਕੇਂਦਰਾਂ ਬਾਬਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਹੋਵੇਗਾ ਨਿਬੇੜਾ: ਡਿਪਟੀ ਕਮਿਸ਼ਨਰ
- ਹੈਲਪਲਾਈਨ ਨੰਬਰ 1100 'ਤੇ ਦਰਜ ਕਰਾਈ ਜਾ ਸਕਦੀ ਹੈ ਸ਼ਿਕਾਇਤ ਬਰਨਾਲਾ, 8 ਮਾਰਚ (ਰਵਿੰਦਰ ਸ਼ਰਮਾ) : ਸੇਵਾ ਕੇਂਦਰਾਂ ਬਾਬਤ ਸ਼ਿਕਾਇਤਾਂ ਦਾ ਹੁਣ ਤੇਜ਼ੀ ਨਾਲ ਨਿਬੇੜਾ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ…