ਬਰਨਾਲਾ ’ਚ ਬਹੁਜਨ ਸਮਾਜ ਪਾਰਟੀ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

ਬਰਨਾਲਾ, 22 ਮਈ (ਰਵਿੰਦਰ ਸ਼ਰਮਾ) :  ਬਹੁਜਨ ਸਮਾਜ ਪਾਰਟੀ ਵੱਲੋਂ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ…

ਨੋਟਿਸ ਕੱਢਣ ਦੇ ਢਾਈ ਸਾਲਾਂ ਬਾਅਦ ਵੀ ਕਾਲੋਨਾਈਜ਼ਰਾਂ ਨੇ ਸੀਵਰੇਜ ਕਨੈਕਸ਼ਨ ਫੀਸ ਜਮ੍ਹਾਂ ਨਹੀਂ ਕਰਵਾਈ

- ਸਰਕਾਰੀ ਖਜ਼ਾਨੇ ਨੂੰ ਹੋ ਰਿਹੈ ਨੁਕਸਾਨ, ਏਡੀਸੀ ਨੇ ਕਿਹਾ : ਕਰਾਂਗੇ ਕਾਰਵਾਈ ਬਰਨਾਲਾ, 22 ਮਈ (ਰਵਿੰਦਰ ਸ਼ਰਮਾ) : ਹਾਲ ਹੀ ਦੇ ਸਾਲਾਂ ਵਿੱਚ ਬਰਨਾਲਾ ਸ਼ਹਿਰ ਦੇ ਕਈ ਕਾਲੋਨੀ ਮਾਲਕਾਂ ਨੇ ਨਗਰ ਕੌਂਸਲ ਬਰਨਾਲਾ ਦੀ…

ਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀ

ਬਰਨਾਲਾ, 22 ਮਈ ( ਰਵਿੰਦਰ ਸ਼ਰਮਾ) : ਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੋਇਆ ਇੰਝ ਕਿ ਮਹਿਲਾ ਬੈਂਕ ਮੈਨੇਜਰ ਨੇ ਪੰਜਾਬੀ ਮੈਟਰਮੋਨੀਅਮ…

ਗੀਤਾ ਭਵਨ ਟਰੱਸਟ ਬਰਨਾਲਾ ਦੇ ਅਹੁਦੇਦਾਰ ਚੁਣੇ

ਬਰਨਾਲਾ, 21 ਮਈ (ਰਵਿੰਦਰ ਸ਼ਰਮਾ) : ਗੀਤਾ ਭਵਨ ਟਰੱਸਟ ਬਰਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਟਰੱਸਟ ਦੇ ਸਰਪ੍ਰਸਤ ਭਾਰਤ ਮੋਦੀ ਨੇ ਕੀਤੀ। ਮੀਟਿੰਗ ਵਿੱਚ ਪ੍ਰਧਾਨ ਦੇ ਅਹੁਦੇ ਲਈ ਰਾਜੇਸ਼…

ਸਰਕਾਰੀ ਹਸਪਤਾਲ ਬਰਨਾਲਾ ’ਚ ਪਰਚੀ ਲਈ ਲਗਦੀਆਂ ਲੰਮੀਆਂ ਲਾਈਨਾਂ ਤੋਂ ਲੋਕ ਡਾਢੇ ਦੁਖੀ

ਬਰਨਾਲਾ, 21 ਮਈ (ਰਵਿੰਦਰ ਸ਼ਰਮਾ) : ਇਕ ਤਾਂ ਅੱਤ ਦੀ ਗਰਮੀ ਤੇ ਉੱਤੋਂ ਬਰਨਾਲਾ ਦਾ ਸਰਕਾਰੀ ਹਸਪਤਾਲ, ਲੋਕ ਡਾਢੇ ਪਰੇਸ਼ਾਨ। ਲੋਕਾਂ ਦੀ ਇਸ ਪਰੇਸ਼ਾਨੀ ਦਾ ਵੱਡਾ ਕਾਰਨ ਸਿਵਲ ਹਸਪਤਾਲ ’ਚ ਸਹੂਲਤਾਂ ਦੀ ਘਾਟ ਹੈ। ਜਿਸ…

ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦੇ ਸੁਝਾਏ ਇਹਤਿਆਤ ਵਰਤਣ ਜ਼ਿਲ੍ਹਾ ਵਾਸੀ : ਡਿਪਟੀ ਕਮਿਸ਼ਨਰ

- ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ : ਸਿਵਲ ਸਰਜਨ ਬਰਨਾਲਾ, 20 ਮਈ (ਰਵਿੰਦਰ ਸ਼ਰਮਾ) : ਇਨ੍ਹਾਂ ਦਿਨਾਂ ਵਿਚ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਤਪਸ਼ ਅਤੇ ਲੂਅ ਤੋਂ…

ਬਰਨਾਲਾ ਵਿਖੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਅੱਧਮਰਿਆ ਕਰ ਸੁੱਟਿਆ ਰੇਲਵੇ ਲਾਈਨਾਂ ’ਤੇ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਐਸਡੀ ਕਾਲਜ ਬਰਨਾਲਾ ਦੇ ਫਾਟਕਾਂ ਨਜ਼ਦੀਕ ਕੁਝ ਵਿਅਕਤੀ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਰੇਲਵੇ ਲਾਈਨ ’ਤੇ ਸੁੱਟ ਗਏ। ਜਖਮੀ ਨੌਜਵਾਨ ਦੀ ਪਹਿਚਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ…

ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਪੈਨਸ਼ਨਰਜ਼ ਐਸੋਸੀਏਸ਼ਨ 22 ਮਈ ਨੂੰ ਘੇਰੇਗੀ ਮੁੱਖ ਦਫਤਰ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ 1-1-16 ਤੋਂ 30-6-21 ਤੱਕ ਦਾ ਪੇ ਸਕੇਲਾਂ ਦਾ ਬਕਾਇਆ ਆਪਣੇ ਵੱਲੋਂ ਹੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਨਾ ਦੇਣ ਦੇ…

ਨਗਰ ਕੌਂਸਲ ਬਰਨਾਲਾ ਦੀ ਲਾਇਬ੍ਰੇਰੀ ਬਣੀ ਲੋੜਵੰਦ ਨੌਜਵਾਨਾਂ ਲਈ ਵਰਦਾਨ

- ਬਰਨਾਲਾ ’ਚ ਬਣਾਈ ਲਾਇਬ੍ਰੇਰੀ ਨੌਜਵਾਨਾਂ ਲਈ ਬੇਹੱਦ ਕਾਰਗਰ ਸਾਬਿਤ ਹੋ ਰਹੀ ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਮੌਜੂਦਾ ਸਮੇਂ ’ਚ ਜਦੋਂ ਮਹਿੰਗਾਈ ਦੀ ਮਾਰ ਹਰ ਪਾਸੇ ਝੱਲਣੀ ਪੈ ਰਹੀ ਹੈ। ਉਥੇ ਇਸ ਦੌਰ ’ਚ…

ਬਰਨਾਲਾ ਦੀ ਲੰਮੇਂ ਕੱਦ ਵਾਲੀ ਕੁੜੀ ਦੇ ਚਰਚੇ, ਵੱਡੀ ਪੰਜਾਬੀ ਵੈਬ ਸੀਰੀਜ਼ ਦਾ ਬਣੀ ਹਿੱਸਾ

- ਵੈਬ ਸੀਰੀਜ਼ ਮਾਏਂ! ਨੀਂ ਮੈਂ ਇਕ ਸ਼ਿਕਰਾ ਯਾਰ ਬਣਾਇਆ ਨਾਲ ਅਦਾਕਾਰਾ ਨਵਕਿਰਨ ਭੱਠਲ ਚਰਚਾ ਦਾ ਕੇਂਦਰ ਬਣੀ ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਓਟੀਟੀ ਦੀ ਦੁਨੀਆਂ ’ਚ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਣ…