Posted inNabha
ਬਿਜਲੀ ਮੁਰੰਮਤ ਦੌਰਾਨ ਲਾਈਨਮੈਨ ਨੂੰ ਲੱਗਿਆ ਕਰੰਟ, ਮੌਤ
ਨਾਭਾ, 21 ਮਾਰਚ (ਰਵਿੰਦਰ ਸ਼ਰਮਾ) : ਨਾਭਾ ਦੀ ਡਿਫੈਂਸ ਕਲੋਨੀ ਵਿਖੇ ਪੀਐਸਪੀਸੀਐਲ ਦੇ ਸਹਾਇਕ ਲਾਈਨਮੈਨ ਰਾਜੀਵ ਕੁਮਾਰ ਦੀ ਬਿਜਲੀ ਦੀ ਮੁਰੰਮਤ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਰਾਜੀਵ ਕੰਮ ਕਰਦੇ ਹੋਏ ਖੰਭੇ ਤੋਂ ਡਿੱਗ ਪਿਆ,…