Posted inਬਰਨਾਲਾ
ਰੂੜੇਕੇ ਕਲਾਂ ਦੇ ਖੇਤਾਂ ਵਿੱਚੋਂ 45 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ
- ਕਾਰਵਾਈ ਦੀ ਕੀਤੀ ਮੰਗ , ਪੁਲਿਸ ਜਾਂਚ ਸ਼ੁਰੂਬਰਨਾਲਾ/ਰੂੜੇਕੇ ਕਲਾਂ 1 ਅਗਸਤ (ਰਵਿੰਦਰ ਸ਼ਰਮਾ) : ਇਲਾਕੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿੱਥੇ ਚੋਰ ਬੇਖੌਫ ਹੋਕੇ ਚੋਰੀ ਦੀਆਂ ਘਟਨਾਵਾਂ…

