Posted inਬਰਨਾਲਾ
ਡੀ.ਸੀ., ਐੱਸ.ਐੱਸ.ਪੀ. ਨੇ ਕੀਤਾ ਭਾਰੀ ਮੀਂਹ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ, ਰਾਹਤ ਕੈਂਪਾਂ ‘ਚ ਰਹਿ ਰਹੇ ਲੋਕਾਂ ਨੂੰ ਮਿਲੇ
--ਲਗਾਤਾਰ ਮੀਂਹ ਕਾਰਨ ਅਸੁਰੱਖਿਅਤ ਇਮਾਰਤਾਂ ਵੇਖੀਆਂ, ਲੋਕਾਂ ਨੂੰ ਅਸੁਰੱਖਿਅਤ ਇਮਾਰਤਾਂ ਛੱਡ ਕੇ ਰਾਹਤ ਕੈਂਪਾਂ 'ਚ ਜਾਣ ਦੀ ਅਪੀਲ--ਜ਼ਿਲ੍ਹੇ 'ਚ ਵੱਖ-ਵੱਖ ਥਾਂਵਾਂ 'ਤੇ 30 ਕੈਂਪ ਸਥਾਪਤ, 440 ਲੋਕ ਕੈਂਪਾਂ 'ਚ ਕੀਤੇ ਸ਼ਿਫਟਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ)…









