ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮਿਲੀ ਧਮਕੀ, ਧਮਕੀ ਦੇਣ ਵਾਲੇ ਨੇ ਕਿਹਾ : ਸਾਡੀ ਨਜ਼ਰ ਸਾਰਿਆਂ ’ਤੇ ਹੈ

ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮਿਲੀ ਧਮਕੀ, ਧਮਕੀ ਦੇਣ ਵਾਲੇ ਨੇ ਕਿਹਾ : ਸਾਡੀ ਨਜ਼ਰ ਸਾਰਿਆਂ ’ਤੇ ਹੈ

ਬਰਨਾਲਾ, 14 ਜੁਲਾਈ (ਰਵਿੰਦਰ ਸ਼ਰਮਾ) : ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਸ਼ਾਨ ਨਾਲ ਜਿੱਤ ਕੇ ਕਾਂਗਰਸ ਦੇ ਵਿਧਾਇਕ ਬਣੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਮਾਜ ਵਿਰੋਧੀ ਅਨਸਰਾਂ ਤੋਂ ਧਮਕੀਆਂ…
ਬਰਨਾਲਾ ’ਚ ਲੱਖਾ ਸਿਧਾਣਾ ਦੇ ਹੱਕ ਵਿੱਚ ਵੱਡੀ ਰੈਲੀ, ਸਰਕਾਰ ਨੂੰ ਦਿੱਤੀ ਚਿਤਾਵਨੀ

ਬਰਨਾਲਾ ’ਚ ਲੱਖਾ ਸਿਧਾਣਾ ਦੇ ਹੱਕ ਵਿੱਚ ਵੱਡੀ ਰੈਲੀ, ਸਰਕਾਰ ਨੂੰ ਦਿੱਤੀ ਚਿਤਾਵਨੀ

ਬਰਨਾਲਾ, 14 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਦੀ ਅਨਾਜ ਮੰਡੀ ਵਿੱਚ ਅੱਜ ਪੰਜਾਬ ਸਰਕਾਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੀ ਸਬਤ ਵੀ ਤਪਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ…
ਚੀਮਾ-ਜੋਧਪੁਰ ਦੇ ਖ਼ੂਨੀ ਕੱਟ ’ਤੇ ਪੁਲ ਬਣਾਉਣ ਜਾਂ ਸਹੀ ਢੰਗ ਨਾਲ ਕੱਟ ਬਣਾਉਣ ਸਬੰਧੀ ਚੀਮਾ ਦੀ ਪੰਚਾਇਤ ਵੱਲੋਂ ਲੋਕਾਂ ਨਾਲ ਕੀਤੀ ਮੀਟੰਗ

ਚੀਮਾ-ਜੋਧਪੁਰ ਦੇ ਖ਼ੂਨੀ ਕੱਟ ’ਤੇ ਪੁਲ ਬਣਾਉਣ ਜਾਂ ਸਹੀ ਢੰਗ ਨਾਲ ਕੱਟ ਬਣਾਉਣ ਸਬੰਧੀ ਚੀਮਾ ਦੀ ਪੰਚਾਇਤ ਵੱਲੋਂ ਲੋਕਾਂ ਨਾਲ ਕੀਤੀ ਮੀਟੰਗ

- 14 ਜੁਲਾਈ ਨੂੰ ਡੀ ਸੀ ਬਰਨਾਲਾ ਨੂੰ ਮਿਲਣ ਦਾ ਫ਼ੈਸਲਾਬਰਨਾਲਾ, 13 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਤੇ ਬਰਨਾਲਾ-ਮੋਗਾ ਕੌਮੀ ਹਾਈਵੇ ਉੱਤੇ ਗ਼ਲਤ ਢੰਗ ਨਾਲ ਛੱਡੇ ਖ਼ੂਨੀ ਕੱਟ…
ਬਰਨਾਲਾ ’ਚ ਅਨੋਖ਼ਾ ਪ੍ਰਦਰਸ਼ਨ! ਸਰਕਾਰੀ ਦਫ਼ਤਰ ’ਚ ਖੜ੍ਹੇ ਬਰਸਾਤੀ ਪਾਣੀ ’ਚ ਲਾ ਦਿੱਤਾ ਝੋਨਾ

ਬਰਨਾਲਾ ’ਚ ਅਨੋਖ਼ਾ ਪ੍ਰਦਰਸ਼ਨ! ਸਰਕਾਰੀ ਦਫ਼ਤਰ ’ਚ ਖੜ੍ਹੇ ਬਰਸਾਤੀ ਪਾਣੀ ’ਚ ਲਾ ਦਿੱਤਾ ਝੋਨਾ

ਮਹਿਲ ਕਲਾਂ/ਬਰਨਾਲਾ, 12 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲਾ ਪਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਨੇ ਬੀ.ਡੀ.ਪੀ.ਓ. ਦਫਤਰ ਮਹਿਲ ਕਲਾਂ ਵਿਖੇ ਸਫਾਈ…
ਬਰਨਾਲਾ ’ਚ ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਮਕਾਨ ਦੀ ਛੱਤ ਡਿੱਗੀ

ਬਰਨਾਲਾ ’ਚ ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਮਕਾਨ ਦੀ ਛੱਤ ਡਿੱਗੀ

ਤਪਾ ਮੰਡੀ/ਬਰਨਾਲਾ, 12 ਜੁਲਾਈ (ਰਵਿੰਦਰ ਸ਼ਰਮਾ) : ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਬ ਡਵੀਜ਼ਨ ਤਪਾ ਮੰਡੀ ਦੀ ਖੱਟਰਪੱਤੀ ਸਥਿਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠਾਂ ਘਰੇਲੂ ਸਾਮਾਨ…
ਤਪਾ : ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ!

ਤਪਾ : ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ!

- ਪ੍ਰੇਮਿਕਾਂ ਦੇ ਘਰ ਵਾਲਿਆ ਦੇ ਕੁੱਟਣ ਤੋਂ ਬਾਅਦ ਨੌਜਵਾਨ ਨੇ ਨਿਗਲ ਲਈ ਸਲਫਾਸ ਦੀ ਗੋਲੀ, ਹੋਈ ਮੌਤਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਢਿਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ…
ਬਰਨਾਲਾ ’ਚ ਇਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ‘ਤੇ ਚੱਲਿਆ ਪੀਲਾ ਪੰਜਾ

ਬਰਨਾਲਾ ’ਚ ਇਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ‘ਤੇ ਚੱਲਿਆ ਪੀਲਾ ਪੰਜਾ

ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਰਕਾਰ ਅਤੇ ਪੁਲਿਸ ਦੀ ਸਖ਼ਤਾਈ ਜਾਰੀ ਹੈ। ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਢਾਹ ਰਿਹਾ ਹੈ, ਜੋ…
ਝੱਖੜ ਕਾਰਨ ਸ਼ੈੱਲਰ ਦੀ ਡਿੱਗੀ ਕੰਧ

ਝੱਖੜ ਕਾਰਨ ਸ਼ੈੱਲਰ ਦੀ ਡਿੱਗੀ ਕੰਧ

ਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਕੱਲ ਤਪਾ ਮੰਡੀ ਏਰੀਏ ਵਿੱਚ ਮੀਂਹ ਤੋਂ ਪਹਿਲਾਂ ਚੱਲੇ ਹਨੇਰੀ ਝੱਖੜ ਕਾਰਨ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਕਈ ਮਿੱਲ ਮਾਲਕਾਂ ਦਾ ਨੁਕਸਾਨ ਵੀ…
ਬਰਨਾਲਾ ’ਚ ਤਿੰਨ ਗੱਡੀਆਂ ਦੇ ਭੰਨ੍ਹੇ ਸ਼ੀਸ਼ੇ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਰਨਾਲਾ ’ਚ ਤਿੰਨ ਗੱਡੀਆਂ ਦੇ ਭੰਨ੍ਹੇ ਸ਼ੀਸ਼ੇ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਦੇ ਜੰਡਾ ਵਾਲਾ ਰੋਡ ਸੰਤਾਂ ਵਾਲੀ ਗਲੀ ਵਿਖੇ ਬੀਤੀ ਦੇਰ ਰਾਤ ਕਰੀਬ 11 ਵੱਜ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਗਲੀ ਵਿੱਚ ਖੜੀਆਂ ਵੱਖ…
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਐੱਸ.ਡੀ.ਐੱਮ. ਬਰਨਾਲਾ ਨੂੰ ਮਿਲਿਆ

ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਐੱਸ.ਡੀ.ਐੱਮ. ਬਰਨਾਲਾ ਨੂੰ ਮਿਲਿਆ

- ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ - ਸੋਹਣ ਸਿੰਘ ਮਾਝੀ- ਜੱਚਾ ਬੱਚਾ ਨਰਸਰੀ ਤੁਰੰਤ ਚਾਲੂ ਕੀਤੀ ਜਾਵੇ - ਪ੍ਰੇਮ ਕੁਮਾਰਬਰਨਾਲਾ, 10 ਜੁਲਾਈ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਚਾਓ…