‘ਤੁਸੀਂ ਪਤਲੇ, ਸਮਾਰਟ ਤੇ ਗੋਰੇ ਹੋ,’ ਮੈਸੇਜ਼ ਕਰਨਾ ਅਸ਼ਲੀਲਤਾ ਬਰਾਬਰ : ਕੋਰਟ

ਮੁੰਬਈ : ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਕਿਹਾ ਹੈ ਕਿ ਰਾਤ ਦੇ ਸਮੇਂ ਕਿਸੇ ਅਣਜਾਣ ਔਰਤ ਨੂੰ ‘ਤੁਸੀਂ ਪਤਲੇ ਹੋ, ਬਹੁਤ ਸਮਾਰਟ ਤੇ ਗੋਰੇ ਦਿਖਾਈ ਦਿੰਦੇ ਹੋ, ਮੈਨੂੰ ਤੁਸੀਂ…