ਸੰਤ ਪ੍ਰੇਮਾਨੰਦ ਦੀ ਪਦਯਾਤਰਾ ਦੌਰਾਨ ਬਿਜਲੀ ਦੀ ਤਾਰ ਨੂੰ ਲੱਗੀ ਅੱਗ, ਸ਼ਰਧਾਲੂਆਂ ‘ਚ ਮਚੀ ਹਫੜਾ-ਦਫੜੀ

ਵਰਿੰਦਾਵਨ, 25 ਮਾਰਚ (ਰਵਿੰਦਰ ਸ਼ਰਮਾ) : ਸੰਤ ਪ੍ਰੇਮਾਨੰਦ (Sant Premanand) ਦੀ ਪਦਯਾਤਰਾ ਦੌਰਾਨ ਰਾਤ ਨੂੰ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ। ਪਦਯਾਤਰਾ ਆਸ਼ਰਮ ਪਹੁੰਚ ਹੀ ਸੀ ਕਿ ਅਚਾਨਕ ਰਸਤੇ 'ਚ…