ਤੇਜ਼ ਝੱਖੜ ਕਾਰਨ ਉੱਡ ਕੇ ਨਹਿਰ ’ਚ ਡਿੱਗਿਆ ਸਾਈਕਲ ਸਵਾਰ, 12 ਕਿਲੋਮੀਟਰ ਦੂਰ ਪੁੱਜਾ

ਕੁਰੂਕਸ਼ੇਤਰ, 19 ਅਪ੍ਰੈਲ (ਰਵਿੰਦਰ ਸ਼ਰਮਾ) : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਤੇਜ਼ ਝੱਖੜ ਕਾਰਨ ਇੱਕ ਸਾਈਕਲ ਸਵਾਰ ਨਹਿਰ ਵਿੱਚ ਡਿੱਗ ਗਿਆ। ਉਹ ਲਗਭਗ 1 ਘੰਟੇ ਤੱਕ ਨਹਿਰ ਵਿੱਚ ਫਸਿਆ ਰਿਹਾ। ਨਹਿਰ…