ਬਠਿੰਡਾ, 26 ਮਈ (ਰਵਿੰਦਰ ਸ਼ਰਮਾ) : ਬਠਿੰਡਾ ਜ਼ਿਲ੍ਹੇ ਵਿੱਚ ਹੈਰੋਇਨ ਤਸਕਰੀ ਦੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਆਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫ਼ਤਹਿ ਸਿੰਘ ਵਾਲਾ ਵਾਸੀ ਬਠਿੰਡਾ ਨੇ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਹੋਈ ਸੀ। ਸੋਸ਼ਲ ਮੀਡੀਆ ’ਤੇ ਵਾਈਰਲ ਹੋਈ ਉਸ ਦੀ ਜਾਇਦਾਦ ਦੀ ਲਿਸਟ ਅਨੁਸਾਰ :
ਕਰੋੜਾਂ ਦੀ ਜਾਇਦਾਦ ਦਾ ਵੇਰਵਾ ਇਸ ਪ੍ਰਕਾਰ ਹੈ :
ਜਾਇਦਾਦ/ਵਸਤੂ ਖ਼ਰੀਦ ਮਿਤੀ ਕੀਮਤ
ਮਹਿੰਦਰਾ ਥਾਰ ਸਾਲ 2025 14 ਲੱਖ ਰੁਪਏ
(ਪੀਬੀ-05-ਏਕਯੂ-7720)
ਮਹਿੰਦਰਾ ਥਾਰ ਸਾਲ 2021 12.50 ਲੱਖ ਰੁਪਏ
(ਪੀਬੀ-79-7888)
ਬੁਲਟ ਮੋਟਰਸਾਈਕਲ ਸਾਲ 2023 1 ਲੱਖ 70 ਹਜ਼ਾਰ ਰੁਪਏ
(ਪੀਬੀ-03ਬੀਐੱਮ-4445)
ਰਿਹਾਇਸ਼ੀ ਬਿਲਡਿੰਗ ਸਾਲ 2018 99 ਲੱਖ ਰੁਪਏ
ਰਿਹਾਇਸ਼ੀ ਪਲਾਟ ਸਾਲ 2025 18 ਲੱਖ 12 ਹਜ਼ਾਰ ਰੁਪਏ
ਆਈਫ਼ੋਨ 13 ਪ੍ਰੋ-ਮੈਕਸ 45 ਹਜ਼ਾਰ ਰੁਪਏ
ਆਈਫ਼ੋਨ ਐੱਸ.ਈ. 9 ਹਜ਼ਾਰ ਰੁਪਏ
ਵੀਵੋ ਮੋਬਾਈਲ 2 ਹਜ਼ਾਰ ਰੁਪਏ
ਰੋਲੈਕਸ ਘੜੀ 1 ਲੱਖ ਰੁਪਏ
ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਬਠਿੰਡਾ ਦੇ ਖਾਤੇ ਵਿੱਚ – 1,01,588 ਰੁਪਏ