Posted inਬਰਨਾਲਾ ਐੱਸ.ਐੱਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਦਾ ਤਬਾਦਲਾ – ਮੁਹੰਮਦ ਸਰਫ਼ਰਾਜ ਆਲਮ ਹੋਣਗੇ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ Posted by overwhelmpharma@yahoo.co.in Feb 21, 2025 ਬਰਨਾਲਾ, 21 ਫਰਵਰੀ (ਰਵਿੰਦਰ ਸ਼ਰਮਾ) : ਗ੍ਰਹਿ ਵਿਭਾਗ ਵਲੋਂ 21 ਆਈ.ਪੀ.ਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਤਹਿਤ ਐੱਸ.ਐੱਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਦਾ ਤਬਾਦਲਾ ਵੀ ਹੋਇਆ ਹੈ ਤੇ ਉਨ੍ਹਾਂ ਨੂੰ ਐੱਸ.ਐੱਸ.ਪੀ. ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ ਬਰਨਾਲਾ ਦੇ ਨਵੇਂ ਪੁਲਿਸ ਮੁਖੀ ਹੋਣਗੇ, ਜੋ ਐੱਸ.ਪੀ. ਪਟਿਆਲਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। Post navigation Previous Post ਜ਼ਿਲ੍ਹਾ ਪੱਧਰੀ ਐਕਸ਼ਨ ਰਿਸਰਚ ਕਾਨਫਰੰਸ ਹੋਈ, 50 ਦੇ ਕਰੀਬ ਮਾਹਿਰ ਅਧਿਆਪਕਾਂ ਨੇ ਲਿਆ ਭਾਗNext Postਤਪਾ ਨੇੜੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਬਣ ਕੇ ਤਿਆਰ, ਡੀ.ਸੀ. ਨੇ ਲਿਆ ਜਾਇਜ਼ਾ