Posted inਪੰਜਾਬ ਪੰਜਾਬ ਸਰਕਾਰ ਵੱਲੋਂ 43 IAS ਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ Posted by overwhelmpharma@yahoo.co.in Mar 3, 2025 ਚੰਡੀਗੜ੍ਹ, 3 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੇ ਵੱਲੋਂ 43 ਆਈਏਐਸ ਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੀ ਰਾਤ ਵੀ ਦੋ ਸੀਨੀਅਰ ਪੀਪੀਐਸ ਅਫਸਰਾਂ ਦਾ ਸਰਕਾਰ ਦੇ ਵੱਲੋਂ ਤਬਾਦਲਾ ਕੀਤਾ ਗਿਆ ਸੀ। Post navigation Previous Post ਫ਼ੌਜ ਅਤੇ ਪੁਲਿਸ ਦੀ ਭਰਤੀ ਦੀ ਤਿਆਰੀ ਲਈ ਕੈਂਪ ਸ਼ੁਰੂNext Postਤਹਿਸੀਲਦਾਰਾਂ ਵਿਰੁੱਧ ਸਰਕਾਰ ਸਖ਼ਤ : ਮੁੱਖ ਮੰਤਰੀ ਮਾਨ ਨੇ ਸਮੂਹਿਕ ਛੁੱਟੀ ਦੀ ਵਧਾਈ ਸਣੇ ਦਿੱਤੀ ਚਿਤਾਵਨੀ