Posted inਪੰਜਾਬ ਤਹਿਸੀਲਦਾਰਾਂ ਦੀ ਹੜਤਾਲ : ਹੁਣ PCS ਅਧਿਕਾਰੀ ਤੇ ਕਾਨੂੰਨਗੋ ਕਰਨਗੇ ਰਜਿਸਟਰੀਆਂ ਦਾ ਕੰਮ Posted by overwhelmpharma@yahoo.co.in Mar 4, 2025 ਚੰਡੀਗੜ੍ਹ, 4 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਤਹਿਸੀਲਾਂ ’ਚ ਲੋਕਾਂ ਦੇ ਕੰਮ ਕਾਰ ਕਰਨ ਲਈ ਪੀਸੀਐਸ ਅਧਿਕਾਰੀਆਂ ਤੇ ਕਾਨੂੰਨਗੋਆਂ ਸਣੇ ਸੀਨੀਅਰ ਸਹਾਇਕਾਂ ਨੂੰ ਸਬ ਰਜਿਸਟਰਾਰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਪ੍ਰਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਤਹਿਸੀਲਾਂ ’ਚ ਇਹ ਵਿਵਸਥਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। Post navigation Previous Post ਬੰਦ ਘਰ ’ਚੋਂ ਕੰਕਾਲ ਮਿਲਣ ’ਤੇ ਫ਼ੈਲੀ ਦਹਿਸ਼ਤNext Postਅਨੁਪ੍ਰੀਤਾ ਜੌਹਲ ਬਰਨਾਲਾ ਦੇ ਏ.ਡੀ.ਸੀ. (ਜ) ਨਿਯੁਕਤ