Posted inਬਰਨਾਲਾ
ਮੀਂਹ ਦਾ ਕਹਿਰ: ਬਰਨਾਲਾ ਵਿੱਚ ਦੋ ਗਰੀਬ ਪਰਿਵਾਰਾਂ ਦੀਆਂ ਛੱਤਾਂ ਡਿੱਗੀਆਂ, ਮਦਦ ਦੀ ਗੁਹਾਰ
ਬਰਨਾਲਾ, 1 ਸਤੰਬਰ (ਰਵਿੰਦਰ ਸ਼ਰਮਾ): ਜਿੱਥੇ ਸੂਬੇ ਭਰ ਵਿੱਚ ਲਗਾਤਾਰ ਹੋ ਰਹੇ ਮੀਂਹ ਨਾਲ ਹੜ੍ਹ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਲਗਾਤਾਰ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ…









