ਨੌਜਵਾਨ ਨੂੰ ਇੰਸਟਾਗਰਾਮ ’ਤੇ ਲੜਕੀ ਨਾਲ ਕੀਤੀ ਦੋਸਤੀ ਮਹਿੰਗੀ ਪਈ

ਨੌਜਵਾਨ ਨੂੰ ਇੰਸਟਾਗਰਾਮ ’ਤੇ ਲੜਕੀ ਨਾਲ ਕੀਤੀ ਦੋਸਤੀ ਮਹਿੰਗੀ ਪਈ

ਮਿਲਣ ਆਏ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਪਹੁੰਚਾਇਆ ਹਸਪਤਾਲਮੋਰਿੰਡਾ, 4 ਫਰਵਰੀ (ਰਵਿੰਦਰ ਸ਼ਰਮਾ) : ਸ੍ਰੀ ਫਤਿਹਗੜ੍ਹ ਸਾਹਿਬ ਜਿਲੇ ਦੇ ਇੱਕ ਨੌਜਵਾਨ ਨੂੰ ਇੰਸਟਾਗਰਾਮ ਤੇ ਇੱਕ ਲੜਕੀ ਨਾਲ ਕੀਤੀ ਦੋਸਤੀ ਉਸ ਸਮੇਂ ਮਹਿੰਗੀ ਪੈ ਗਈ,…
ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਬਰਨਾਲਾ ਪੁਲਿਸ ਨੇ ਕੀਤਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਬਰਨਾਲਾ ਪੁਲਿਸ ਨੇ ਕੀਤਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਬਰਨਾਲਾ, 3 ਫ਼ਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸ਼ਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ।…
ਸਿਮਰਨਜੀਤ ਮਾਨ ਦੇ ਦੋਹਤੇ ਗੋਵਿੰਦ ਸਿੰਘ ਨੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ ਮੰਗੀ ਮਾਫ਼ੀ

ਸਿਮਰਨਜੀਤ ਮਾਨ ਦੇ ਦੋਹਤੇ ਗੋਵਿੰਦ ਸਿੰਘ ਨੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ ਮੰਗੀ ਮਾਫ਼ੀ

ਵਿਆਹ ਵਿੱਚ ਛਤਰ ਸਾਹਿਬ ਅਤੇ ਚੌਰ ਸਾਹਿਬ ਦੀ ਮਰਯਾਦਾ ਦੇ ਉਲਟ ਕੀਤੀ ਸੀ ਵਰਤੋਂਅੰਮ੍ਰਿਤਸਰ, 3 ਫ਼ਰਵਰੀ (ਰਵਿੰਦਰ ਸ਼ਰਮਾ) : ਆਪਣੇ ਵਿਆਹ ਵਿੱਚ ਬੈਂਡ-ਵਾਜਾ ਟੀਮ ਦੇ ਨਾਲ ਸਿੱਖ ਮਰਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ…
ਲੁਧਿਆਣਾ ਤੋਂ ਦਿੱਲੀ ਲਈ ਹੁਣ ਲੱਗੇਗਾ ਸਿਰਫ਼ ਸਵਾ ਘੰਟਾ, ਹਲਵਾਰਾ ਏਅਰਪੋਰਟ ਤੋਂ ਮਾਰਚ 2026 ਵਿੱਚ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ

ਲੁਧਿਆਣਾ ਤੋਂ ਦਿੱਲੀ ਲਈ ਹੁਣ ਲੱਗੇਗਾ ਸਿਰਫ਼ ਸਵਾ ਘੰਟਾ, ਹਲਵਾਰਾ ਏਅਰਪੋਰਟ ਤੋਂ ਮਾਰਚ 2026 ਵਿੱਚ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ

PM ਮੋਦੀ ਨੇ ਕੀਤਾ ਵਰਚੁਅਲੀ ਉਦਘਾਟਨ, ਜਲਦ ਏਅਰ ਇੰਡੀਆ ਕਰੇਗੀ ਸੇਵਾਵਾਂ ਦੀ ਸ਼ੁਰੂਆਤ ਲੁਧਿਆਣਾ, 2 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹਲਵਾਰਾ ਏਅਰਪੋਰਟ ਤੋਂ ਮਾਰਚ 2026 ਤੋਂ ਹਵਾਈ ਉਡਾਣਾਂ ਸ਼ੁਰੂ ਹੋਣ…
ਚੰਡੀਗੜ੍ਹ, ਪੰਚਕੂਲਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਸ਼ਲ ਮੀਡੀਆ ਰਾਹੀਂ ਚਲਾਇਆ ਜਾ ਰਿਹੈ ਖ਼ਤਰਨਾਕ ਅਤੇ ਇਤਰਾਜ਼ਯੋਗ ਨੈੱਟਵਰਕ

ਚੰਡੀਗੜ੍ਹ, ਪੰਚਕੂਲਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਸ਼ਲ ਮੀਡੀਆ ਰਾਹੀਂ ਚਲਾਇਆ ਜਾ ਰਿਹੈ ਖ਼ਤਰਨਾਕ ਅਤੇ ਇਤਰਾਜ਼ਯੋਗ ਨੈੱਟਵਰਕ

ਪੰਜਾਬ, ਚੰਡੀਗੜ੍ਹ, ਪੰਚਕੁਲਾ ਵਰਗੇ ਸ਼ਹਿਰਾਂ ’ਚ ਹੁੰਦੀਆਂ ਹਨ 'ਸਟ੍ਰੇਂਜਰ ਪਾਰਟਨਰ', 'ਬਲਾਈਂਡ ਫੋਲਡ ਮਸਤੀ' ਅਤੇ 'ਹਾਊਸ ਪਾਰਟੀਆਂ', ਮੈਂਬਰਸ਼ਿਪ ਤੋਂ ਬਾਅਦ ਹੀ ਦਿੰਦੇ ਹਨ ਇਨਫੋਰਮੇਸ਼ਨ ਚੰਡੀਗੜ੍ਹ, 31 ਜਨਵਰੀ (ਰਵਿੰਦਰ ਸ਼ਰਮਾ) : ਚੰਡੀਗੜ੍ਹ, ਪੰਚਕੂਲਾ ਅਤੇ ਪੰਜਾਬ ਦੇ ਵੱਖ-ਵੱਖ…
ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਮਿਲੀ ਵੱਡੀ ਸਫਲਤਾ, 125 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ

ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਮਿਲੀ ਵੱਡੀ ਸਫਲਤਾ, 125 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ

ਬਰਨਾਲਾ, 30 ਜਨਵਰੀ (ਰਵਿੰਦਰ ਸ਼ਰਮਾ) : ਬਰਨਾਲਾ ਦੇ ਐਸ.ਐਸ.ਪੀ. ਸ੍ਰੀਮਾਨ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ…
ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਕਮੀ, ਰਾਜ ਸਰਕਾਰ ਤੋਂ 22 ਦਿਨਾਂ ਵਿੱਚ ਜਵਾਬ ਮੰਗਿਆ

ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਕਮੀ, ਰਾਜ ਸਰਕਾਰ ਤੋਂ 22 ਦਿਨਾਂ ਵਿੱਚ ਜਵਾਬ ਮੰਗਿਆ

ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਯੂ. (ICU) ਨਾ ਹੋਣਾ ਸਿਰਫ਼ ਹੈਰਾਨ ਕਰਨ ਵਾਲਾ ਹੀ ਨਹੀਂ, ਸਗੋਂ ਚੌਂਕਾਉਣ ਵਾਲਾ ਮਾਮਲਾ ਹੈ: ਹਾਈਕੋਰਟਚੰਡੀਗੜ੍ਹ, 28 ਜਨਵਰੀ (ਰਵਿੰਦਰ ਸ਼ਰਮਾ) : ਹਾਈਕੋਰਟ ਨੇ ਮਾਲੇਰਕੋਟਲਾ ਜ਼ਿਲ੍ਹਾ ਹਸਪਤਾਲ ਵਿੱਚ ਆਈ.ਸੀ.ਯੂ. (ਇੰਟੈਂਸਿਵ ਕੇਅਰ ਯੂਨਿਟ) ਦੀ…
ਸੰਗਰੂਰ ਵਿੱਚ ਹਾਦਸਾ ਨਹੀਂ, ਕਤਲ ਸੀ : 17 ਜਨਵਰੀ ਨੂੰ ਕਾਰ ਵਿੱਚ ਸੜ ਕੇ ਮਰੀਆਂ ਮਾਂ-ਧੀ ਦੇ ਕਤਲ ਦੇ ਦੋਸ਼ ਵਿੱਚ ਪੁਲਿਸ ਮੁਲਾਜ਼ਮ ਬੇਟਾ ਗ੍ਰਿਫ਼ਤਾਰ

ਸੰਗਰੂਰ ਵਿੱਚ ਹਾਦਸਾ ਨਹੀਂ, ਕਤਲ ਸੀ : 17 ਜਨਵਰੀ ਨੂੰ ਕਾਰ ਵਿੱਚ ਸੜ ਕੇ ਮਰੀਆਂ ਮਾਂ-ਧੀ ਦੇ ਕਤਲ ਦੇ ਦੋਸ਼ ਵਿੱਚ ਪੁਲਿਸ ਮੁਲਾਜ਼ਮ ਬੇਟਾ ਗ੍ਰਿਫ਼ਤਾਰ

ਜ਼ਮੀਨ ਲਈ ਹੈਵਾਨ ਬਣਿਆ ਪੁਲਸਵਾਲਾ : ਭੈਣ ਤੇ ਮਾਂ ਦਾ ਕਤਲ ਕਰ ਹਾਦਸਾ ਦਿਖਾਉਣ ਲਈ ਲਾਸ਼ਾਂ ਨੂੰ ਲਗਾਈ ਅੱਗਸੰਗਰੂਰ, 26 ਜਨਵਰੀ (ਰਵਿੰਦਰ ਸ਼ਰਮਾ) : 8 ਏਕੜ ਜ਼ਮੀਨ ਦੇ ਲਾਲਚ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ…
ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲਕਾਂਡ ਦੇ ਮੁੱਖ ਸ਼ੂਟਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲਕਾਂਡ ਦੇ ਮੁੱਖ ਸ਼ੂਟਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਮੋਹਾਲੀ, 17 ਜਨਵਰੀ (ਰਵਿੰਦਰ ਸ਼ਰਮਾ) : ਮੋਹਾਲੀ ਪੁਲਿਸ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਵਿੱਚ ਸ਼ਾਮਲ ਇੱਕ ਦੋਸ਼ੀ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਸ਼ੀ ਕਰਨ ਡਿਫਾਲਟਰ…
ਮੋਹਾਲੀ ਵਿੱਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਪਰਦਾਫਾਸ਼, 2 ਫੈਕਟਰੀਆਂ ‘ਤੇ ਛਾਪੇਮਾਰੀ, 1 ਸੀਲ, ਦਵਾਈਆਂ ਜ਼ਬਤ

ਮੋਹਾਲੀ ਵਿੱਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਪਰਦਾਫਾਸ਼, 2 ਫੈਕਟਰੀਆਂ ‘ਤੇ ਛਾਪੇਮਾਰੀ, 1 ਸੀਲ, ਦਵਾਈਆਂ ਜ਼ਬਤ

ਮੋਹਾਲੀ, 16 ਜਨਵਰੀ (ਰਵਿੰਦਰ ਸ਼ਰਮਾ) : ਮੋਹਾਲੀ ਜ਼ਿਲ੍ਹਾ ਪੁਲਿਸ ਨੇ ਜ਼ੀਰਕਪੁਰ ਦੇ ਪ੍ਰਭਾਤ ਗੋਦਾਮ ਖੇਤਰ ਵਿੱਚ ਇੱਕ ਵੱਡੀ ਕਾਰਵਾਈ ਵਿੱਚ ਇੱਕ ਨਕਲੀ ਦਵਾਈ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਦੇਰ ਸ਼ਾਮ, ਪੁਲਿਸ ਟੀਮਾਂ ਨੇ ਦੋ ਫੈਕਟਰੀਆਂ…