ਬਰਨਾਲਾ ਪੁਲਿਸ ਵੱਲੋਂ ਸ਼ਹਿਰ ਦੇ ਕਈ ਹੋਟਲਾਂ ’ਚ ਚੈਕਿੰਗ, ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਹੋਟਲ ਕੀਤੇ ਬੰਦ
ਬਰਨਾਲਾ, 25 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਆਈ.ਟੀ.ਆਈ. ਚੌਂਕ, ਰਾਏਕੋਟ ਰੋਡ, ਤਰਕਸ਼ੀਲ ਚੌਂਕ, ਬਾਜ਼ਾਖ਼ਾਨਾ ਚੌਂਕ ਨੇੜੇ ਬਣੇ ਹੋਟਲਾਂ ਵਿੱਚ ਗੈਰ ਕਾਨੂੰਨੀ ਧੰਦਿਆਂ ਦੀਆਂ ਸੁਰਖੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਖਰ ਸ਼ੁੱਕਰਵਾਰ ਨੂੰ…