ਬਰਨਾਲਾ ਥਾਣਾ ਸਿਟੀ ਦੇ ਮਾਲਖਾਨੇ ਨੂੰ ਥਾਣਾ ਦੇ ਸਿਪਾਹੀ ਨੇ ਲੱਖਾਂ ਦੇ ਕੈਸ਼ ਅਤੇ ਗੋਲਡ ਨੂੰ ਲਗਾਇਆ ਚੂਨਾ,ਮਾਮਲਾ ਦਰਜ

ਬਰਨਾਲਾ ਥਾਣਾ ਸਿਟੀ ਦੇ ਮਾਲਖਾਨੇ ਨੂੰ ਥਾਣਾ ਦੇ ਸਿਪਾਹੀ ਨੇ ਲੱਖਾਂ ਦੇ ਕੈਸ਼ ਅਤੇ ਗੋਲਡ ਨੂੰ ਲਗਾਇਆ ਚੂਨਾ,ਮਾਮਲਾ ਦਰਜ

ਮਾਨਯੋਗ ਅਦਾਲਤ ਦੇ ਵਿੱਚ ਦੋਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੂੰ ਕੀਤਾ ਪੇਸ਼, ਪਹਿਲਾਂ ਹੋ ਚੁੱਕੀ ਸੀ ਬੇਲ ਰਿਜੈਕਟ ਬਰਨਾਲਾ, 8 ਨੰਵਬਰ (ਅਰਿਹੰਤ ਗਰਗ) : ਬਰਨਾਲਾ ਦੇ ਥਾਣਾ ਸਿਟੀ ਵਿਖੇ ਤੈਨਾਤ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ 278…
ਬਰਨਾਲਾ ਜ਼ਿਲ੍ਹੇ ਦਾ ਨਾਂ ਦੁਨੀਆ ਭਰ ’ਚ ਚਮਕਾਉਣ ਵਾਲੇ ਗਾਇਕ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ

ਬਰਨਾਲਾ ਜ਼ਿਲ੍ਹੇ ਦਾ ਨਾਂ ਦੁਨੀਆ ਭਰ ’ਚ ਚਮਕਾਉਣ ਵਾਲੇ ਗਾਇਕ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ

ਬਰਨਾਲਾ, 10 ਸਤੰਬਰ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪ੍ਰਸਿੱਧ ਪੰਜਾਬੀ ਗਾਇਕ ਅਰਜੁਨ ਢਿੱਲੋਂ ਵੱਲੋਂ ਹੜ੍ਹ ਪੀੜਤਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ…
ਬਰਨਾਲਾ ’ਚ ਸਾਢੇ 4 ਸਾਲ ਦੇ ਬੱਚੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਬੁਗਨੀ

ਬਰਨਾਲਾ ’ਚ ਸਾਢੇ 4 ਸਾਲ ਦੇ ਬੱਚੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਬੁਗਨੀ

ਡਿਪਟੀ ਕਮਿਸ਼ਨਰ ਨੇ ਕੀਤੀ ਹਰਗੁਣ ਦੀ ਸ਼ਲਾਘਾਬਰਨਾਲਾ, 9 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਬਰਨਾਲਾ ਦੇ ਸਾਢੇ ਚਾਰ ਸਾਲ ਬੱਚੇ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਬੁਗਨੀ ਦਿੱਤੀ। ਡਿਪਟੀ ਕਮਿਸ਼ਨਰ ਟੀ…
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾ ਰਹੀਆਂ ਹਰਿਆਣੇ ਦੀਆਂ ਟਰਾਲੀਆਂ ਬਰਨਾਲਾ ’ਚ ਪਲਟੀਆਂ

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾ ਰਹੀਆਂ ਹਰਿਆਣੇ ਦੀਆਂ ਟਰਾਲੀਆਂ ਬਰਨਾਲਾ ’ਚ ਪਲਟੀਆਂ

ਤਪਾ ਮੰਡੀ/ਬਰਨਾਲਾ, 9 ਸਤੰਬਰ (ਰਵਿੰਦਰ ਸ਼ਰਮਾ) : ਅੱਜ ਸੂਬੇ ਅੰਦਰ ਹਰ ਇੱਕ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਡਟਿਆ ਹੋਇਆ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਸਕੇ। ਇਸੇ ਲੜੀ…
ਹੜ੍ਹਾਂ ਦੇ ਦਿਨਾਂ ਵਿੱਚ ਚੋਣ ਕਮਿਸ਼ਨ ਨੂੰ ਯਾਦ ਆਏ ਆਪਣੇ ਕੰਮ, ਬੀਐੱਲਓ ਪਰੇਸ਼ਾਨ

ਹੜ੍ਹਾਂ ਦੇ ਦਿਨਾਂ ਵਿੱਚ ਚੋਣ ਕਮਿਸ਼ਨ ਨੂੰ ਯਾਦ ਆਏ ਆਪਣੇ ਕੰਮ, ਬੀਐੱਲਓ ਪਰੇਸ਼ਾਨ

8 ਸਤੰਬਰ ਤੱਕ 2003 ਅਤੇ 2025 ਦੀਆਂ ਸੂਚੀਆਂ ਦਾ ਮਿਲਾਣ ਕਰਕੇ ਸੂਚਨਾ ਦੇਣ ਦੇ ਹੁਕਮਾਂ ਤੋਂ ਬੀਐੱਲਓ ਔਖੇਬਰਨਾਲਾ, 8 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਇੱਕ ਪਾਸੇ ਹੜ੍ਹਾਂ ਦੀ ਭਾਰੀ ਮਾਰ ਝੱਲ ਰਿਹਾ ਹੈ ਤੇ ਆਮ…
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਵੱਡੇ ਐਲਾਨ : ਇਨਸਾਨਾਂ ਤੋਂ ਲੈ ਕੇ ਮਰੇ ਪਸ਼ੂਆਂ ਦਾ ਮਿਲੇਗਾ ਮੁਆਵਜ਼ਾ, ਕਿਸਾਨ ਵੇਚ ਸਕਣਗੇ ਰੇਤਾ

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਵੱਡੇ ਐਲਾਨ : ਇਨਸਾਨਾਂ ਤੋਂ ਲੈ ਕੇ ਮਰੇ ਪਸ਼ੂਆਂ ਦਾ ਮਿਲੇਗਾ ਮੁਆਵਜ਼ਾ, ਕਿਸਾਨ ਵੇਚ ਸਕਣਗੇ ਰੇਤਾ

ਚੰਡੀਗੜ੍ਹ, 8 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਦੌਰਾਨ ਇੱਕ ਮਹੱਤਵਪੂਰਨ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡੇ ਫੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ…
ਜ਼ਿਲ੍ਹਾ ਬਰਨਾਲਾ ‘ਚ ਕਈ ਥਾਈਂ ਡਿੱਗੀ ਅਸਮਾਨੀ ਬਿਜਲੀ, ਪਾੜੇ ਦਰੱਖਤ, ਲੋਕਾਂ ਸਹਿਮੇ

ਜ਼ਿਲ੍ਹਾ ਬਰਨਾਲਾ ‘ਚ ਕਈ ਥਾਈਂ ਡਿੱਗੀ ਅਸਮਾਨੀ ਬਿਜਲੀ, ਪਾੜੇ ਦਰੱਖਤ, ਲੋਕਾਂ ਸਹਿਮੇ

ਮਹਿਲ ਕਲਾਂ/ਬਰਨਾਲਾ, 8 ਸਤੰਬਰ (ਰਵਿੰਦਰ ਸ਼ਰਮਾ) : ਮੀਂਹ ਕਾਰਨ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਵਜੀਦਕੇ ਕਲਾਂ ਵਿਖੇ ਕਈ ਥਾਈ ਅਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਿੰਡ ਵਾਸੀਆਂ ’ਚ ਡਰ ਤੇ ਸਹਿਮ…
ਬਰਸਾਤਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ : ਮੀਤ ਹੇਅਰ

ਬਰਸਾਤਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ : ਮੀਤ ਹੇਅਰ

ਕਿਹਾ : ਸਰਕਾਰ ਵਲੋਂ ਆਫ਼ਤ ਦੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਵਿੱਚ 71 ਕਰੋੜ ਰੁਪਏ ਜਾਰੀ, ਬਰਨਾਲਾ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀਬਰਨਾਲਾ, 6 ਸਤਬੰਰ (ਰਵਿੰਦਰ ਸ਼ਰਮਾ) : ਹੜ੍ਹਾਂ ਦੀ ਕੁਦਰਤੀ ਕਰੋਪੀ ਅਤੇ ਭਾਰੀ…
ਸਮਾਜ ਸੇਵੀਆਂ ਨੇ ਚੌਂ ਰਹੀਆਂ ਛੱਤਾਂ ਦੀ ਰੋਕਥਾਮ ਲਈ ਲੋੜਵੰਦਾਂ ਨੂੰ ਵੰਡੀਆਂ ਤਰਪਾਲਾਂ

ਸਮਾਜ ਸੇਵੀਆਂ ਨੇ ਚੌਂ ਰਹੀਆਂ ਛੱਤਾਂ ਦੀ ਰੋਕਥਾਮ ਲਈ ਲੋੜਵੰਦਾਂ ਨੂੰ ਵੰਡੀਆਂ ਤਰਪਾਲਾਂ

ਬਰਨਾਲਾ, 6 ਸਤਬੰਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਪੈ ਰਹੀ ਭਾਰੀ ਬਰਸਾਤ ਅਤੇ ਹੜਾ ਕਾਰਨ ਜਨਜੀਵਨ ਅਸਤ ਵਿਅਸਤ ਹੋ ਚੁੱਕਿਆ ਹੈ। ਇਸ ਸਮੇਂ ਸਰਕਾਰੀ ਮਦਦ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਸੇਵਾ…
ਦੂਹਰੀ ਮਾਰ ਝੇਲ ਰਹੀਆਂ ਹਨ ਪੰਜਾਬ ਦੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ : ਪੰਜੋਲਾ

ਦੂਹਰੀ ਮਾਰ ਝੇਲ ਰਹੀਆਂ ਹਨ ਪੰਜਾਬ ਦੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ : ਪੰਜੋਲਾ

10 ਤਰੀਕ ਤੱਕ ਪੇਮੈਂਟਾਂ ਨਾ ਪਈਆਂ ਤਾਂ ਕਰਾਂਗੇ ਸੰਘਰਸ਼ ਸ਼ੁਰੂਬਰਨਾਲਾ, 6 ਸਤਬੰਰ (ਰਵਿੰਦਰ ਸ਼ਰਮਾ) : ਹੜਾਂ ਦੀ ਮਾਰ ਕਾਰਨ ਪੰਜਾਬ ਬਹੁਤ ਹੀ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਜਿਹੀ ਵਿੱਚ ਸੂਬੇ ਭਰਦੀਆਂ ਆਸ਼ਾ ਵਰਕਰ…