Posted inਬਰਨਾਲਾ
ਬਰਨਾਲਾ ’ਚ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਕਬਰਾਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਹੀਂ ਦੇਖ ਹੁੰਦੇ ਚੂੜੇ ਵਾਲੀ ਦੇ ਵੈਣ
ਬਰਨਾਲਾ\ਤਪਾ ਮੰਡੀ, 16 ਜੁਲਾਈ (ਰਵਿੰਦਰ ਸ਼ਰਮਾ) : ਤਿੰਨ ਮਹੀਨੇ ਪਹਿਲਾਂ ਵਿਆਹ ਹੋਏ ਨੌਜਵਾਨ ਦੀ ਪਿੰਡ ਤਾਜੋਕੇ ਦੇ ਸ਼ਮਸ਼ਾਨਘਾਟ ਦੇ ਪਿੱਛੇ ਬਣੀਆਂ ਕਬਰਾਂ 'ਚੋਂ ਸ਼ੱਕੀ ਹਾਲਾਤ 'ਚ ਲਾਸ਼ ਮਿਲਣ ਕਾਰਨ ਪਿੰਡ ਵਿਚ ਸਨਸਨੀ ਫੈਲ ਗਈ। ਪੁਲਸ…