Posted inਬਰਨਾਲਾ
ਡੀ.ਸੀ. ਬਰਨਾਲਾ ਤੇ ਏ.ਡੀ.ਸੀ. ਦੇ ਹੁਕਮਾਂ ਨੂੰ ਵੀ ਸੀਵਰੇਜ਼ ਵਿਭਾਗ ਦੇ ਅਧਿਕਾਰੀ ਜਾਣਦੇ ਨੇ ਟਿੱਚ, ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਵੀ ਨਹੀਂ ਹੋਇਆ ਸੀਵਰੇਜ ਓਵਰਫਲੋ ਦਾ ਕੋਈ ਪੁਖਤਾ ਹੱਲ, ਮੁਹੱਲਾ ਵਾਸੀ ਪਰੇਸ਼ਾਨ
ਬਰਨਾਲਾ, 30 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਦੀ ਗੰਦਗੀ ਵਿੱਚ ਰਹਿ ਰਹੇ ਸ਼ਕਤੀ ਨਗਰ ਗਲੀ ਨੰਬਰ ਇੱਕ ਦੇ ਨਿਵਾਸੀਆਂ ਨੂੰ ਅਜੇ ਕੋਈ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ। ਇਸ…