Posted inFazilka
ਨਸ਼ੇੜੀ ਮਾਮੇ ਨੇ ਆਸ਼ਾ ਵਰਕਰ ਨਾਲ ਮਿਲੀਭਗਤ ਕਰ 2 ਮਹੀਨਿਆਂ ਦਾ ਭਾਂਜਾ ਵੇਚਿਆ, ਮਾਂ ਕਰ ਰਹੀ ਭਾਲ
ਫ਼ਾਜਿਲਕਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਫਾਜ਼ਿਲਕਾ ਦੇ ਪਿੰਡ ਠਗਣੀ ਵਿੱਚ ਨਸ਼ੇੜੀ ਮਾਮੇ ਨੇ ਆਸ਼ਾ ਵਰਕਰ ਨਾਲ ਮਿਲ ਕੇ ਦੋ ਮਹੀਨਿਆਂ ਦੇ ਭਾਂਜੇ ਨੂੰ ਉੱਤਰਾਖੰਡ ਦੇ ਰੁੜਕੀ ਵਿਖੇ ਵੇਚ ਦਿੱਤਾ।…