ਭਾਰਤ ਪਰਤੇ ਲਿਬੀਆ ‘ਚ ਫਸੇ 18 ਭਾਰਤੀ ਨਾਗਰਿਕ

ਨਵੀਂ ਦਿੱਲੀ : 18 ਭਾਰਤੀ ਨਾਗਰਿਕ, ਜੋ ਲਿਬੀਆ ਦੇ ਬੇਨਗਾਜ਼ੀ ਵਿੱਚ ਫਸੇ ਹੋਏ ਸਨ, ਵੀਰਵਾਰ ਸਵੇਰੇ ਸੁਰੱਖਿਅਤ ਤੌਰ ’ਤੇ ਵਾਪਸ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚੇ। ਕਈ ਹਫ਼ਤਿਆਂ ਤੋਂ ਵਿਦੇਸ਼ ਵਿੱਚ ਮੁਸ਼ਕਲਾਂ…

ਅਮਰੀਕਾ ਵਲੋਂ ਡਿਪੋਰਟ ਮਾਮਲੇ ’ਚ ਮੰਤਰੀ ਅਮਨ ਅਰੋੜਾ ਨੇ ਕੇਂਦਰ ਨੂੰ ਘੇਰਿਆ

‘ਆਪ’ ਨੇ ਕਿਹਾ : 33 ਨਾਗਰਿਕ ਗੁਜ਼ਰਾਤ ਦੇ, ਫ਼ਿਰ ਅੰਮ੍ਰਿਤਸਰ ’ਚ ਕਿਓ ਉਤਾਰੇ ਅੰਮ੍ਰਿਤਸਰ : ਬੀਤੇ ਦਿਨੀਂ 104 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ, ਜਿੰਨ੍ਹਾਂ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਣ ਦੇ ਮਾਮਲੇ…

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਵੰਡਣ ਲਈ ਲੱਗਣਗੇ ਕੈਂਪ : ਡਿਪਟੀ ਕਮਿਸ਼ਨਰ

ਬਰਨਾਲਾ : ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਸਹਾਇਕ ਉਪਕਰਨ ਵੰਡ ਕੈਂਪ ਬਲਾਕ ਪੱਧਰ 'ਤੇ ਲਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ…

ਮਾਪੇ ਅਧਿਆਪਕ ਮਿਲਣੀ ਵਿੱਚ ਮਾਪੇ, ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਬਰਨਾਲਾ : ਸਿੱਖਿਆ ਵਿਭਾਗ ਦੀ ਹਦਾਇਤ ਤਹਿਤ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੈਡਮ ਮਲਕਾ ਰਾਣੀ , ਡਿਪਟੀ ਡੀਈਓ ਡਾਕਟਰ…

ਅੰਮ੍ਰਿਤਸਰ ਵਿੱਚ 70 ਕਰੋੜ ਰੁਪਏ ਦੀ ਹੇਰੋਇਨ ਨਾਲ 1 ਗ੍ਰਿਫ਼ਤਾਰ ਜਲੰਧਰ ਤੋਂ ਟੀਮ ਪਹੁੰਚੀ, ਪਾਕਿਸਤਾਨ ਤੋਂ ਮੰਗਵਾਈ ਗਈ ਸੀ ਖੇਪ, ਮੁਲਜ਼ਮ 12ਵੀਂ ਪਾਸ

ਪੰਜਾਬ : ਸਪੈਸ਼ਲ ਟਾਸਕ ਫੋਰਸ (STF) ਜਲੰਧਰ ਦੀ ਟੀਮ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਅੰਮ੍ਰਿਤਸਰ ਵਿੱਚ ਇੱਕ ਨਸ਼ਾ ਤਸਕਰ ਨੂੰ ਵੱਡੀ ਖੇਪ ਦੇ ਨਾਲ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਐਸਟੀਐਫ ਦੀ ਟੀਮ ਨੇ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ਦੇ ਸੰਗਮ ’ਚ ਲਗਾਈ ਡੁਬਕੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿਖੇ ਸੰਗਮ ’ਚ ਡੁਬਕੀਲਗਾਈ। ਭਗਵਾ ਰੰਗ ਦੇ ਕਪੜੇ ਪਹਿਣੇ ਪੀ.ਐੱਮ ਮੋਦੀ ਦੇ ਹੱਥ ਤੇ ਗਲੇ ’ਚ ਰੁਦਰਾਕਸ਼ ਦੀਆਂਮਾਲਾਵਾਂ ਸਨ। ਮੰਤਰ ਉਚਾਰਣ ਦੌਰਾਨ ਪੀ.ਐੱਮ. ਮੋਦੀ ਨੇ…