Posted inਬਰਨਾਲਾ
ਅੱਖ ਲੱਗਣ ਕਾਰਨ ਖਤਾਨਾਂ ’ਚ ਜਾ ਡਿੱਗਿਆ ਟਰਾਈਡੈਂਟ ਦੇ ਕਾਮਿਆਂ ਦਾ ਮੋਟਰਸਾਈਕਲ, ਤਿੰਨ ਜਖ਼ਮੀ
ਬਰਨਾਲਾ, 29 ਅਗਸਤ (ਰਵਿੰਦਰ ਸ਼ਰਮਾ) : ਪਿੰਡ ਕੋਟਦੂਨਾ ਦੀ ਨਹਿਰ ਕੋਲ ਇੱਕ ਮੋਟਰਸਾਈਕਲ ਨੰਬਰ 31S 0913 ਤੇ ਸਵਾਰ ਤਿੰਨ ਵਿਅਕਤੀ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ…








