ਬਰਨਾਲਾ, 8 ਫਰਵਰੀ (ਰਵਿੰਦਰ ਸ਼ਰਮਾ) : ਬਿਜਲੀ ਵਿਭਾਗ ਬਰਨਾਲਾ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ. ਸਦਰ ਬਜ਼ਾਰ ਫੀਡਰ ਅਤੇ 11 ਕੇਵੀ ਫਰਵਾਹੀ ਬਾਜ਼ਾਰ ਫੀਡਰ ‘ਤੇ ਜ਼ਰੂਰੀ ਮੁਰੰਮਤ ਕਰਨ ਕਾਰਨ 9 ਫਰਵਰੀ (ਦਿਨ ਐਤਵਾਰ) ਨੂੰ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਸ਼ਹਿਰ ਬਰਨਾਲਾ ਦੇ ਸਦਰ ਬਜ਼ਾਰ, ਕਿਲਾ ਮੁਹੱਲਾ, ਬੱਸ ਸਟੈਂਡ ਰੋਡ, ਐਸਏਐਸ ਨਗਰ, 22 ਏਕੜ, ਪੱਤੀ ਰੋਡ, ਪੁਰਾਣਾ ਬਜ਼ਾਰ, ਪੁਰਾਣਾ ਸਿਨੇਮਾ ਰੋਡ, ਫਰਵਾਹੀ ਬਜ਼ਾਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Posted inਬਰਨਾਲਾ