Posted inਬਰਨਾਲਾ 13 ਫ਼ਰਵਰੀ ਨੂੰ ਬਰਨਾਲਾ ’ਚ ਬਿਜਲੀ ਬੰਦ ਰਹੇਗੀ Posted by overwhelmpharma@yahoo.co.in Feb 12, 2025 ਬਰਨਾਲਾ, 12 ਫਰਵਰੀ (ਰਵਿੰਦਰ ਸ਼ਰਮਾ) : ਬਿਜਲੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਉਪ ਮੰਡਲ ਸ਼ਹਿਰੀ ਬਰਨਾਲਾ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ ਕੇ.ਸੀ ਰੋਡ ਫੀਡਰ ‘ਤੇ ਜ਼ਰੂਰੀ ਮੁਰੰਮਤ ਕਰਨ ਕਾਰਨ 13 ਫਰਵਰੀ (ਦਿਨ ਵੀਰਵਾਰ) ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸ਼ਹਿਰ ਬਰਨਾਲਾ ਦੇ ਕੇ.ਸੀ ਰੋਡ, ਗੁਰੂ ਜੀ ਇਨਕਲੇਵ ਕਲੋਨੀ, 16 ਏਕੜ, ਗਿੱਲ ਨਗਰ, ਰਾਮਬਾਗ ਰੋਡ, ਅਨਾਜ ਮੰਡੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। Post navigation Previous Post ਵਿਆਹ ਬੰਧਨ ’ਚ ਬੱਝੀ ਸੁਖਬੀਰ ਬਾਦਲ ਦੀ ਧੀ ਹਰਕੀਰਤNext Post1984 ਦੇ ਸਿੱਖ ਕਤਲੇਆਮ ’ਚ ਸੱਜਣ ਕੁਮਾਰ ਦੋਸ਼ੀ ਕਰਾਰ