ਚੋਰ ਨੂੰ ਨਹੀਂ ਪਸੰਦ ਆਇਆ ਚੋਰੀ ਕੀਤਾ ਮੋਟਰਸਾਈਕਲ, ਫ਼ਿਰ ਪਹਿਲਾ ਛੱਡਕੇ ਹੋਰ ਮੋਟਰਸਾਈਕਲ ਕੀਤਾ ਚੋਰੀ

ਚੋਰ ਨੂੰ ਨਹੀਂ ਪਸੰਦ ਆਇਆ ਚੋਰੀ ਕੀਤਾ ਮੋਟਰਸਾਈਕਲ, ਫ਼ਿਰ ਪਹਿਲਾ ਛੱਡਕੇ ਹੋਰ ਮੋਟਰਸਾਈਕਲ ਕੀਤਾ ਚੋਰੀ

ਜਲੰਧਰ, 12 ਜੁਲਾਈ (ਰਵਿੰਦਰ ਸ਼ਰਮਾ) : ਜਲੰਧਰ ’ਚ ਚੋਰੀ ਦੀ ਇਕ ਅਜਿਹੀ ਘਟਨਾ ਵਾਪਰੀ ਜਿਸ ’ਚ ਇੰਝ ਜਾਪਦਾ ਹੈ ਕੀ ਚੋਰਾਂ ਨੂੰ ਵੀ ਹੁਣ ਪਸੰਦ ਦੀ ਚੀਜ਼ ਨਾ ਮਿਲੇ ਤਾਂ ਉਹ ਚੋਰੀ ਕੀਤੀ ਹੋਈ ਚੀਜ਼ ਕਿਸੇ…
ਬਰਨਾਲਾ ’ਚ ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਮਕਾਨ ਦੀ ਛੱਤ ਡਿੱਗੀ

ਬਰਨਾਲਾ ’ਚ ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਮਕਾਨ ਦੀ ਛੱਤ ਡਿੱਗੀ

ਤਪਾ ਮੰਡੀ/ਬਰਨਾਲਾ, 12 ਜੁਲਾਈ (ਰਵਿੰਦਰ ਸ਼ਰਮਾ) : ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਬ ਡਵੀਜ਼ਨ ਤਪਾ ਮੰਡੀ ਦੀ ਖੱਟਰਪੱਤੀ ਸਥਿਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠਾਂ ਘਰੇਲੂ ਸਾਮਾਨ…
ਤਪਾ : ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ!

ਤਪਾ : ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ!

- ਪ੍ਰੇਮਿਕਾਂ ਦੇ ਘਰ ਵਾਲਿਆ ਦੇ ਕੁੱਟਣ ਤੋਂ ਬਾਅਦ ਨੌਜਵਾਨ ਨੇ ਨਿਗਲ ਲਈ ਸਲਫਾਸ ਦੀ ਗੋਲੀ, ਹੋਈ ਮੌਤਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਢਿਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ…
ਝੂਠੇ ਪੁਲਿਸ ਮੁਕਾਬਲੇ ਅਤੇ ਜਬਰੀ ਜ਼ਮੀਨਾਂ ਹਥਿਆਉਣ ਦੇ ਮੁੱਦੇ ’ਤੇ ਬੋਲਣ ਦੀ ਨਹੀਂ ਦਿੱਤੀ ਇਜ਼ਾਜਤ : ਖਹਿਰਾ

ਝੂਠੇ ਪੁਲਿਸ ਮੁਕਾਬਲੇ ਅਤੇ ਜਬਰੀ ਜ਼ਮੀਨਾਂ ਹਥਿਆਉਣ ਦੇ ਮੁੱਦੇ ’ਤੇ ਬੋਲਣ ਦੀ ਨਹੀਂ ਦਿੱਤੀ ਇਜ਼ਾਜਤ : ਖਹਿਰਾ

- ਕਿਹਾ : ਭਗਵੰਤ ਮਾਨ ਸਰਕਾਰ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੀ ਮੁਦਈ ਹੈਚੰਡੀਗੜ੍ਹ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੋ ਦਿਨ ਬੀਤ ਗਏ ਹਨ, ਪਰ ਸਪੀਕਰ ਨੇ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ…
ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਹੈਰਾਨੀ ਜਨਕ ਟਿੱਪਣੀ,ਅਮਿਤ ਸ਼ਾਹ ਨੂੰ ਦੱਸਿਆ “ਤੜੀ-ਪਾਰ”, ਭਖੀ ਸਿਆਸਤ

ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਹੈਰਾਨੀ ਜਨਕ ਟਿੱਪਣੀ,ਅਮਿਤ ਸ਼ਾਹ ਨੂੰ ਦੱਸਿਆ “ਤੜੀ-ਪਾਰ”, ਭਖੀ ਸਿਆਸਤ

ਚੰਡੀਗੜ੍ਹ, 11 ਜੁਲਾਈ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਕੀਤੀਆਂ ਵਿਵਾਦਤ ਟਿੱਪਣੀਆਂ ਅਤੇ ਗ੍ਰਿਹ ਮੰਤਰੀ ਨੂੰ ਤੜੀ ਪਾਰ ਆਖ ਦੇਣ ਤੱਕ ਦੇ ਬਿਆਨ ਨੇ ਦੇਸ਼ ਦੀ ਸਿਆਸਤ…
ਬਰਨਾਲਾ ’ਚ ਇਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ‘ਤੇ ਚੱਲਿਆ ਪੀਲਾ ਪੰਜਾ

ਬਰਨਾਲਾ ’ਚ ਇਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ‘ਤੇ ਚੱਲਿਆ ਪੀਲਾ ਪੰਜਾ

ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਰਕਾਰ ਅਤੇ ਪੁਲਿਸ ਦੀ ਸਖ਼ਤਾਈ ਜਾਰੀ ਹੈ। ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਢਾਹ ਰਿਹਾ ਹੈ, ਜੋ…
ਵੱਡੀ ਖ਼ਬਰ : ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਖ਼ਿਲਾਫ਼ FIR ਦਰਜ

ਵੱਡੀ ਖ਼ਬਰ : ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਖ਼ਿਲਾਫ਼ FIR ਦਰਜ

ਚੰਡੀਗੜ੍ਹ ,11 ਜੁਲਾਈ (ਰਵਿੰਦਰ ਸ਼ਰਮਾ) : ਸਾਈਬਰ ਸੈਂਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੇ ਖ਼ਿਲਾਫ਼ FIR ਦਰਜ ਹੋ ਗਈ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ…
ਝੱਖੜ ਕਾਰਨ ਸ਼ੈੱਲਰ ਦੀ ਡਿੱਗੀ ਕੰਧ

ਝੱਖੜ ਕਾਰਨ ਸ਼ੈੱਲਰ ਦੀ ਡਿੱਗੀ ਕੰਧ

ਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਕੱਲ ਤਪਾ ਮੰਡੀ ਏਰੀਏ ਵਿੱਚ ਮੀਂਹ ਤੋਂ ਪਹਿਲਾਂ ਚੱਲੇ ਹਨੇਰੀ ਝੱਖੜ ਕਾਰਨ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਕਈ ਮਿੱਲ ਮਾਲਕਾਂ ਦਾ ਨੁਕਸਾਨ ਵੀ…
ਬਰਨਾਲਾ ’ਚ ਤਿੰਨ ਗੱਡੀਆਂ ਦੇ ਭੰਨ੍ਹੇ ਸ਼ੀਸ਼ੇ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਰਨਾਲਾ ’ਚ ਤਿੰਨ ਗੱਡੀਆਂ ਦੇ ਭੰਨ੍ਹੇ ਸ਼ੀਸ਼ੇ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਦੇ ਜੰਡਾ ਵਾਲਾ ਰੋਡ ਸੰਤਾਂ ਵਾਲੀ ਗਲੀ ਵਿਖੇ ਬੀਤੀ ਦੇਰ ਰਾਤ ਕਰੀਬ 11 ਵੱਜ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਗਲੀ ਵਿੱਚ ਖੜੀਆਂ ਵੱਖ…
ਬਰਨਾਲਾ ’ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ! ਬੱਸ ਕੰਡਕਟਰ ਦੀ ਮੌਕੇ ‘ਤੇ ਮੌਤ

ਬਰਨਾਲਾ ’ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ! ਬੱਸ ਕੰਡਕਟਰ ਦੀ ਮੌਕੇ ‘ਤੇ ਮੌਤ

ਬਰਨਾਲਾ/ਮਹਿਲ ਕਲਾਂ, 10 ਜੁਲਾਈ (ਰਵਿੰਦਰ ਸ਼ਰਮਾ) : ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਦੀ ਬੱਸ ਅੱਜ ਕਿਰਪਾਲ ਸਿੰਘ ਵਾਲਾ ਲਿੰਕ ਸੜਕ 'ਤੇ ਅਚਾਨਕ ਪਲਟ ਜਾਣ ਨਾਲ 30 ਸਾਲਾ ਕੰਡਕਟਰ ਦੀ ਮੌਤ ਹੋ ਗਈ, ਜਦਕਿ ਡਰਾਈਵਰ…