ਪਟਿਆਲਾ ‘ਚ 74 ਲੱਖ ਦੀ ਸਾਈਬਰ ਠੱਗੀ: ਰਿਟਾਇਰਡ ਅਧਿਆਪਕਾ ਨੂੰ CBI-ED ਅਫ਼ਸਰ ਬਣ ਠੱਗਿਆ
ਪਟਿਆਲਾ, 13 ਜੁਲਾਈ (ਰਵਿੰਦਰ ਸ਼ਰਮਾ) : ਪਟਿਆਲਾ ਦੇ ਰਾਜਪੁਰਾ ਤੋਂ ਸਾਈਬਰ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਸੇਵਾਮੁਕਤ ਅਧਿਆਪਕਾ ਗੁਰਸ਼ਰਨ ਕੌਰ ਨਾਲ ਠੱਗਾਂ ਨੇ ਖੁਦ ਨੂੰ CBI, ED…