Posted inਲੁਧਿਆਣਾ
ਕਲਯੁਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਪਿਓ ਦਾ ਕਰ ’ਤਾ ਕਤਲ, ਪਹਿਲਾਂ ਖੁਆਈਆਂ ਨੀਂਦ ਦੀਆਂ ਗੋਲ਼ੀਆਂ ਤੇ ਫਿਰ ਕੁਹਾੜੀ ਨਾਲ ਵੱਢਿਆ
ਖੰਨਾ, 29 ਜੂਨ (ਰਵਿੰਦਰ ਸ਼ਰਮਾ) : ਜਟਾਣਾ ਪਿੰਡ ’ਚ ਪੁੱਤਰ ਨੇ ਨੂੰਹ ਨਾਲ ਮਿਲ ਕੇ ਜਾਇਦਾਦ ਦੇ ਲਾਲਚ ’ਚ ਕੁਹਾੜੀ ਨਾਲ ਵੱਢ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਪਿਤਾ ਨੂੰ ਰਾਤ…









