ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਵੱਡੇ ਐਲਾਨ : ਇਨਸਾਨਾਂ ਤੋਂ ਲੈ ਕੇ ਮਰੇ ਪਸ਼ੂਆਂ ਦਾ ਮਿਲੇਗਾ ਮੁਆਵਜ਼ਾ, ਕਿਸਾਨ ਵੇਚ ਸਕਣਗੇ ਰੇਤਾ
ਚੰਡੀਗੜ੍ਹ, 8 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਦੌਰਾਨ ਇੱਕ ਮਹੱਤਵਪੂਰਨ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡੇ ਫੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ…


