ਪੁਲਿਸ ਚੌਂਕੀ ਦੇ ਨੇੜੇ ਹੋਇਆ ਜ਼ੋਰਦਾਰ ਧਮਾਕਾ, ਬੱਬਰ ਖਾਲਸਾ ਗਰੁੱਪ ਨੇ ਲਈ ਜ਼ਿੰਮੇਵਾਰੀ

ਪਟਿਆਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਅਧੀਨ ਆਉਂਦੀ ਬਾਦਸ਼ਾਹਪੁਰ ਪੁਲਿਸ ਚੌਕੀ ’ਤੇ ਧਮਾਕੇ ਨਾਲ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਤੇ ਐਸਐਸਪੀ…

ਲੁਧਿਆਣਾ ਤੋਂ ਕਿਡਨੈਪ 6 ਸਾਲ ਦਾ ਬੱਚਾ ਪਟਿਆਲਾ ਤੋਂ ਕੀਤਾ ਬਰਾਮਦ, ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਉਂਟਰ

- ਘਰੋਂ ਟਿਊਸ਼ਨ ਪੜ੍ਹਨ ਗਿਆ ਸੀ ਬੱਚਾ, ਕਿਡਨੈਪ ਕਿਉਂ ਕੀਤਾ ਪੁਲਿਸ ਕਰ ਰਹੀ ਜਾਂਚ - ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਪੁਲਿਸ ਨੇ ਕੀਤੀ ਸੀ ਘੇਰਾਬੰਦੀ, ਕਿਸੇ ਨੂੰ ਪਿੰਡ ਵਿੱਚ…

ਕੁਰਸੀ ਦੇ ਲਾਲਚੀ ਲੋਕਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਨਹੀਂ ਕੀਤਾ ਸਤਿਕਾਰ : ਛੋਟੇਪੁਰ

ਕਲਾਨੌਰ, 9 ਮਾਰਚ (ਰਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਜੀਡਿੰਗ ਮੈਂਬਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਘਬੀਰ…

ਅੱਜ ਚੰਡੀਗੜ੍ਹ ਜਾਣ ਵਾਲੇ ਰਹਿਣ ਸਾਵਧਾਨ

ਐੱਸ.ਏ.ਐੱਸ. ਨਗਰ /ਚੰਡੀਗੜ੍ਹ, 5 ਮਾਰਚ (ਰਵਿੰਦਰ ਸ਼ਰਮਾ) :  ਸੰਯੁਕਤ ਕਿਸਾਨ ਮੋਰਚੇ ਦੇ 5 ਮਾਰਚ ਨੂੰ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਵੀ ਸੁਰੱਖਿਆ ਤਿਆਰੀਆਂ…

5 ਵਜੇ ਤੱਕ ਡਿਊਟੀ ’ਤੇ ਹਾਜ਼ਰ ਨਾ ਹੋਏ ਤਾਂ ਸਸਪੈਂਡ ਹੋਣਗੇ ਮਾਲ ਅਧਿਕਾਰੀ

ਚੰਡੀਗੜ੍ਹ, 4 ਮਾਰਚ (ਰਵਿੰਦਰ ਸ਼ਰਮਾ) : ਸੂਬੇ ਅੰਦਰ ਸਮੂਹਿਕ ਛੁੱਟੀ ’ਤੇ ਚੱਲ ਰਹੇ ਮਾਲ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਸਖ਼ਤ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 5 ਵਜੇ ਤੱਕ ਡਿਊਟੀ ’ਤੇ…

ਤਹਿਸੀਲਦਾਰਾਂ ਦੀ ਹੜਤਾਲ : ਹੁਣ PCS ਅਧਿਕਾਰੀ ਤੇ ਕਾਨੂੰਨਗੋ ਕਰਨਗੇ ਰਜਿਸਟਰੀਆਂ ਦਾ ਕੰਮ

ਚੰਡੀਗੜ੍ਹ, 4 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਤਹਿਸੀਲਾਂ ’ਚ ਲੋਕਾਂ ਦੇ ਕੰਮ ਕਾਰ ਕਰਨ ਲਈ ਪੀਸੀਐਸ ਅਧਿਕਾਰੀਆਂ ਤੇ ਕਾਨੂੰਨਗੋਆਂ ਸਣੇ ਸੀਨੀਅਰ ਸਹਾਇਕਾਂ ਨੂੰ ਸਬ ਰਜਿਸਟਰਾਰ ਲਗਾਉਣ ਦੇ ਹੁਕਮ…

ਪੰਜਾਬ ਸਰਕਾਰ ਵੱਲੋਂ 43 IAS ਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

ਚੰਡੀਗੜ੍ਹ, 3 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੇ ਵੱਲੋਂ 43 ਆਈਏਐਸ ਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੀ ਰਾਤ ਵੀ ਦੋ ਸੀਨੀਅਰ ਪੀਪੀਐਸ ਅਫਸਰਾਂ…

ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾਂ ਨੌਜਵਾਨ ਦੀ ਮੌਤ, ਮਾੜੀ ਆਦਤ ਕਾਰਨ ਪਤਨੀ ਵੀ ਚਲੀ ਗਈ ਸੀ ਪੇਕੇ

ਗੁਰੂ ਕਾ ਬਾਗ, 3 ਮਾਰਚ (ਰਵਿੰਦਰ ਸ਼ਰਮਾ) : ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਵਿਖੇ ਨਸ਼ੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਗੀਰ…

ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ ਸਪੈਸ਼ਲ ਸੈਕਟਰੀ

ਚੰਡੀਗੜ੍ਹ, 3 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਰਾਜੇਸ਼ ਧੀਮਾਨ ਤੇ ਮਨੀਸ਼ ਕੁਮਾਰ (ਬੈਚ 2014) ਦਾ ਤਬਾਦਲਾ ਕਰਕੇ ਨਵੀਂਆਂ ਪੋਸਟਿੰਗਾਂ ਦਿੱਤੀਆਂ ਹਨ। ਸਰਕਾਰ ਵੱਲੋਂ ਅੱਜ…

ਫ਼ਰਜ਼ੀ ਮੁਕਾਬਲਾ ਮਾਮਲੇ ‘ਚ ਐੱਸਐੱਚਓ ਤੇ ਥਾਣੇਦਾਰ ਦੋਸ਼ੀ ਕਰਾਰ, 32 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ਼

ਮੋਹਾਲੀ, 3 ਮਾਰਚ (ਰਵਿੰਦਰ ਸ਼ਰਮਾ) : ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇੱਕ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਤਤਕਾਲੀ ਐੱਸ.ਐੱਚ.ਓ. ਸੀਤਾ…