Posted inਬਰਨਾਲਾ ਬਰਨਾਲਾ ਵਿੱਚ ਤੇਜ਼ ਰਫਤਾਰ ਗੱਡੀ ਨੇ ਨੌਜਵਾਨ ਨੂੰ ਕੁਚਲਿਆ, ਮੌਤ ਬਰਨਾਲਾ, 26 ਮਾਰਚ (ਰਵਿੰਦਰ ਸ਼ਰਮਾ): ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ’ਚ ਦੇਰ ਰਾਤ ਕਰੀਬ 11 ਵਜੇ ਇੱਕ ਗੱਡੀ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ… Posted by overwhelmpharma@yahoo.co.in Mar 26, 2025
Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਹੋਕਾ ਮਹਿਲ ਕਲਾਂ, 26 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਤਹਿਤ… Posted by overwhelmpharma@yahoo.co.in Mar 26, 2025
Posted inਬਰਨਾਲਾ ਜ਼ਿਲ੍ਹਾ ਬਰਨਾਲਾ ’ਚ ਨਹਿਰੀ ਰਜਵਾਹਾ ਟੁੱਟਿਆ, ਸੈਂਕੜੇ ਏਕੜ ਪੱਕਣ ਕਿਨਾਰੇ ਖੜੀ ਫ਼ਸਲ ’ਚ ਭਰਿਆ ਪਾਣੀ ਮਹਿਲ ਕਲਾਂ\ਬਰਨਾਲਾ, 26 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਚ ਕੁਝ ਸਮਾਂ ਪਹਿਲਾਂ ਬਣਿਆ ਰਜਵਾਹਾ ਟੁੱਟ ਗਿਆ ਅਤੇ ਰਜਵਾਹੇ ਦਾ ਪਾਣੀ ਵੱਡੇ ਪੱਧਰ ’ਤੇ ਖੇਤਾਂ ਵਿਚ ਭਰਨ ਕਾਰਨ… Posted by overwhelmpharma@yahoo.co.in Mar 26, 2025
Posted inਬਰਨਾਲਾ ਹਾਈਕੋਰਟ ਦੇ ਜੱਜ ਜਸਟਿਸ ਕੁਲਦੀਪ ਤਿਵਾੜੀ ਵਲੋਂ ਜ਼ਿਲ੍ਹਾ ਕਚਿਹਰੀਆਂ ਦਾ ਨਿਰੀਖਣ - ਜ਼ਿਲ੍ਹਾ ਜੇਲ੍ਹ ਦਾ ਵੀ ਕੀਤਾ ਦੌਰਾ, ਬੰਦੀਆਂ ਨਾਲ ਕੀਤੀ ਗੱਲਬਾਤ - ਵੋਕੇਸ਼ਨਲ ਕੋਰਸ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੰਡੇ ਸਰਟੀਫਿਕੇਟ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਜਸਟਿਸ ਕੁਲਦੀਪ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ… Posted by overwhelmpharma@yahoo.co.in Mar 25, 2025
Posted inਬਰਨਾਲਾ ਡੀ.ਸੀ. ਦੀ ਅਗਵਾਈ ਹੇਠ ਜਾਨਵਰਾਂ ’ਤੇ ਅੱਤਿਆਚਾਰ ਰੋਕੂ ਕਮੇਟੀ ਦੀ ਸਲਾਨਾ ਮੀਟਿੰਗ ਕੀਤੀ ਹੋਈ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਸ੍ਰੀ ਟੀ ਬੈਨਿਥ ਡਿਪਟੀ ਕਮਿਸ਼ਨਰ ਬਰਨਾਲਾ ਕਮ ਪ੍ਰਧਾਨ ਐਸ.ਪੀ.ਸੀ.ਏ, ਬਰਨਾਲਾ ਦੀ ਪ੍ਰਧਾਨਗੀ ਹੇਠ ਐਸ.ਪੀ.ਸੀ.ਏ (ਜਾਨਵਰਾਂ 'ਤੇ ਅੱਤਿਆਚਾਰ ਰੋਕੂ ਕਮੇਟੀ) ਦੀ ਸਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ… Posted by overwhelmpharma@yahoo.co.in Mar 25, 2025
Posted inਬਰਨਾਲਾ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ; ਘੱਟ ਦਰਾਂ ’ਤੇ 56 ਲੱਖ ਦਾ ਦਿੱਤਾ ਕਰਜ਼ਾ: ਡਿਪਟੀ ਕਮਿਸ਼ਨਰ - ਕਿਹਾ : ਗਰੁੱਪਾਂ ਨੂੰ ਹੁਲਾਰਾ ਦੇਣ ਲਈ ਸਰਕਾਰੀ ਸਕੀਮਾਂ ਦਾ ਦਿੱਤਾ ਜਾ ਰਿਹੈ ਲਾਭ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ… Posted by overwhelmpharma@yahoo.co.in Mar 25, 2025
Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ: ਨਸ਼ੇ ਛੱਡ ਸਿਹਤਯਾਬ ਜੀਵਨਸ਼ੈਲੀ ਆਪਣਾ ਕੇ ਪ੍ਰੇਰਨਾਸ੍ਰੋਤ ਬਣਿਆ ਮਨਪ੍ਰੀਤ - ਡਿਪਟੀ ਕਮਿਸ਼ਨਰ ਬਰਨਾਲਾ ਨੇ ਕੀਤੀ ਸ਼ਲਾਘਾ ; ਹੋਰਨਾਂ ਨੂੰ ਵੀ ਨਸ਼ਿਆਂ ਵਿਰੁੱਧ ਜਾਗਰੂਕ ਕਰੇਗਾ ਮਨਪ੍ਰੀਤ - ਮਨਪ੍ਰੀਤ ਜਿਹੇ ਨੌਜਵਾਨਾਂ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਨੂੰ ਲੋਕ ਲਹਿਰ ਬਣਾਇਆ ਜਾਵੇਗਾ: ਟੀ ਬੈਨਿਥ ਬਰਨਾਲਾ, 25… Posted by overwhelmpharma@yahoo.co.in Mar 25, 2025
Posted inਸਿਹਤ ਬਰਨਾਲਾ ਸਿਹਤ ਵਿਭਾਗ ਵੱਲੋਂ ਟੀ ਬੀ ਦੀ ਜਾਂਚ ਤੋਂ ਇਲਾਜ ਤੱਕ ਬਿਲਕੁੱਲ ਮੁਫ਼ਤ : ਸਿਵਲ ਸਰਜਨ ਬਰਨਾਲਾ, 24 ਮਾਰਚ (ਰਵਿੰਦਰ ਸ਼ਰਮਾ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਵੱਲੋਂ ਟੀ ਬੀ (ਤਪਦਿਕ) ਬਾਰੇ ਜ਼ਿਲ੍ਹੇ ਦੇ ਸਿਹਤ ਕੇਂਦਰਾਂ 'ਚ… Posted by overwhelmpharma@yahoo.co.in Mar 24, 2025
Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ : ਸਮਾਜ ਦਾ ਹਰ ਇਕ ਵਰਗ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀ ਲੜਾਈ ‘ਚ ਅਹਿਮ ਯੋਗਦਾਨ ਪਾਵੇ : ਡੀ ਆਈ ਜੀ ਮਨਦੀਪ ਸਿੱਧੂ - ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਭਰਵੀਂ ਲੋਕ ਸੰਪਰਕ ਮੀਟਿੰਗ ਬਰਨਾਲਾ, 24 ਮਾਰਚ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ 'ਚ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ - ਯੁੱਧ… Posted by overwhelmpharma@yahoo.co.in Mar 24, 2025
Posted inਬਰਨਾਲਾ ਬਰਨਾਲਾ ’ਚ ਗਾਵਾਂ ਨਾਲ ਭਰੀ ਗੱਡੀ ਗਊ ਰੱਖਿਆ ਦਲ ਨੇ ਫੜੀ - ਸ਼ੱਕੀ ਹਾਲਾਤਾਂ ਕਾਰਨ ਗੱਡੀ ਲੈ ਗਏ ਥਾਣੇ ਬਰਨਾਲਾ, 24 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿੱਚ ਗਊ ਰੱਖਿਆ ਦਲ ਨੇ ਇੱਕ ਸ਼ੱਕੀ ਪਿਕਅੱਪ ਗੱਡੀ ਨੂੰ ਫੜਿਆ ਹੈ, ਜਿਸ ਵਿੱਚ ਤਿੰਨ ਗਾਵਾਂ ਨੂੰ ਲਿਜਾਇਆ ਜਾ… Posted by overwhelmpharma@yahoo.co.in Mar 24, 2025