ਬਰਨਾਲਾ ਵਿਖੇ ਚੈਕਿੰਗ ਦੌਰਾਨ 2 ਮੈਡੀਕਲ ਸਟੋਰਾਂ ’ਤੇ ਫ਼ਾਰਮਾਸਿਸਟ ਪਾਏ ਗਏ ਗੈਰ-ਹਾਜ਼ਰ, ਕਾਰਵਾਈ ਲਈ ਲਿਖਿਆ

- 2 ਮੈਡੀਕਲ ਸਟੋਰਾਂ ’ਤੇ ਫ਼ਾਰਮਾਸਿਸਟ ਪਾਏ ਗਏ ਗੈਰ-ਹਾਜ਼ਰ ਬਰਨਾਲਾ, 3 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ…

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ

- ਭਾਜਪਾ ਨੇ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਰਾਹ ਖੋਲ੍ਹਿਆ: ਮੀਤ ਹੇਅਰ - ਸੱਚਰ ਕਮੇਟੀ ਦੀਆਂ ਸਾਰੀਆਂ ਸਿਫ਼ਾਰਸ਼ਾਂ ਕਿਉਂ ਅਣਗੌਲੀਆ ਕੀਤੀਆਂ - ਮਾਲੇਰਕੋਟਲਾ ਦੇ ਆਪਸੀ ਭਾਈਚਾਰੇ ਦੀ ਉਦਾਹਰਨ ਦਿੰਦਿਆਂ ਕੇਂਦਰ ਸਰਕਾਰ ਨੂੰ…

ਬਰਨਾਲਾ ਦੇ 3 ਭੈਣ-ਭਰਾਵਾਂ ਮਿਲੀ ਸਰਕਾਰੀ ਨੌਕਰੀ: ਵੱਡਾ ਪੁੱਤਰ ਸਬ-ਇੰਸਪੈਕਟਰ, ਛੋਟਾ ਪੁੱਤਰ ਅਤੇ ਧੀ ਅਧਿਆਪਕ ਬਣੇ; ਮਿਹਨਤੀ ਪਰਿਵਾਰ ਵਿੱਚ ਖੁਸ਼ੀ

ਬਰਨਾਲਾ, 3 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੇ ਇੱਕ ਪਰਿਵਾਰ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਿੱਖਿਆ ਵਿਭਾਗ ਵਿੱਚ ਈਟੀਟੀ ਅਧਿਆਪਕ ਵਜੋਂ ਕੰਮ ਕਰ ਰਹੇ ਮਹਿੰਦਰਪਾਲ…

ਜ਼ਿਲ੍ਹਾ ਬਰਨਾਲਾ ਦੇ ਪਿੰਡ ਜੰਡਸਰ ’ਚ ਗ੍ਰੰਥੀ ਦੀ ਬੇਰਹਿਮੀ ਨਾਲ ਕੁੱਟਮਾਰ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਸੋਸ਼ਲ ਮੀਡੀਆ ’ਤੇ ਵਾਇਰਲ

ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਜੰਡਸਰ ਵਿਖੇ ਇਕ ਗੁਰੂ ਘਰ ਦੇ ਗ੍ਰੰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਗੁਰੂ ਘਰ ’ਚ ਲੱਗੇ…

ਬਾਲ ਵਿਆਹ ਕਰਨ ਤੇ ਕਰਵਾਉਣ ਵਾਲੇ ਨੂੰ ਹੋ ਸਕਦੀ ਹੈ 2 ਸਾਲ ਦੀ ਸਜ਼ਾ ਤੇ ਜ਼ੁਰਮਾਨਾ

ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਟੀ.ਬੈਨਿਥ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ 'ਤੇ ਅਕਸ਼ੈ ਤ੍ਰਿਤੀਆ ਤਿਉਹਾਰ ਮੌਕੇ ਬਾਲ ਵਿਆਹ ਰੋਕਣ ਦੇ ਸਬੰਧ ਵਿਚ ਜ਼ਿਲ੍ਹੇ ਦੇ…

ਬਰਨਾਲਾ ਦੇ 33 ਸਾਲਾਂ ਵਿਅਕਤੀ ਦੀ ਤੇਲੰਗਾਨਾ ’ਚ ਮੌਤ, ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਮ੍ਰਿਤਕ

ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) :  ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਰੜ ਦੇ ਇੱਕ ਵਿਅਕਤੀ ਦੀ ਤੇਲੰਗਾਨਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (33) ਵਜੋਂ ਹੋਈ ਹੈ। ਬਿੰਦਰ ਸਿੰਘ…

ਬਰਨਾਲਾ ’ਚ ਸੇਫ਼ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਕੀਤਾ

ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹੇ ਵਿਚ ਸਕੂਲਾਂ…

ਆਪਣੇ ਜੱਦੀ ਸ਼ਹਿਰ ਭਦੌੜ ਤੋਂ ਸ਼ੁਰੂਆਤ ਕਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਲੋਕਾਂ ਨੂੰ ਜੈਵਿਕ ਖੇਤੀ ਨਾਲ ਜੁੜਨ ਦਾ ਦਿੱਤਾ ਸੱਦਾ

- ਹਮਜਮਾਤੀਆਂ ਨੂੰ ਸੱਦ ਕੇ ਸ਼ੁਰੂ ਕੀਤਾ ਪ੍ਰਚਾਰ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਭਦੌੜ ਦੇ ਜੰਮਪਲ ਹਰਵਿੰਦਰ ਸਿੰਘ ਫੂਲਕਾ ਆਮ ਤੌਰ ’ਤੇ ਐਚਐਸ ਫੂਲਕਾ ਦਿੱਲੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ, ਸਿਆਸਤਦਾਨ,…

ਵਸੂਲਿਆ ਜਾਂਦੈ ਭਾਰੀ ਟੋਲ ਟੈਕਸ, ਫ਼ਿਰ ਵੀ ਬਰਨਾਲਾ-ਤਪਾ ਕੌਮੀ ਮਾਰਗ ਦੀ ਹਾਲਤ ਖਸਤਾ

- ਰਾਹਗੀਰਾਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ; ਲੋਕਾਂ ਵੱਲੋਂ ਸੜਕ ਦੀ ਮੁਰੰਮਤ ਕਰਨ ਦੀ ਮੰਗ   ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਉਪਰ ਸਫਰ ਕਰਨ ਲਈ ਭਾਰੀ ਟੋਲ ਟੈਕਸ ਦੇਣ…

ਬਰਨਾਲਾ ਅਦਾਲਤ ਦੇ ਹੁਕਮ – ਸਿਰਫ ਦਿੱਤਾ ਗਿਆ ਚੈੱਕ ਹੀ ਲੈਣਦਾਰੀ ਦਾ ਸਬੂਤ ਨਹੀ…..!

- ਜੇ ਕਿਸੇ ਨੂੰ ਉਧਾਰ ਕਰਜ ਦਿੱਤੈ ਤਾਂ ਓਹ ਆਈਟੀਆਰ ਵਿੱਚ ਵੀ ਦਰਸਾਇਆ ਹੋਣਾ ਚਾਹੀਦੈ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਕਿਸੇ ਨੂੰ ਦਿੱਤੇ ਗਏ ਉਧਾਰ ਕਰਜ ਦੇ ਸਬੰਧ ਵਿੱਚ ਲਿਆ ਗਿਆ ਚੈੱਕ ਹੀ ਲੈਣਦਾਰੀ…