ਮੁੱਖ ਮੰਤਰੀ ਦਫ਼ਤਰ ਦਾ ਨਾਮ ਵਰਤ ਕੇ 50 ਹਜ਼ਾਰ ਰੁਪਏ ਦੀ ਮਾਰੀ ਠੱਗੀ

ਮੁੱਖ ਮੰਤਰੀ ਦਫ਼ਤਰ ਦਾ ਨਾਮ ਵਰਤ ਕੇ 50 ਹਜ਼ਾਰ ਰੁਪਏ ਦੀ ਮਾਰੀ ਠੱਗੀ

ਬਠਿੰਡਾ, 26 ਜੂਨ (ਰਵਿੰਦਰ ਸ਼ਰਮਾ) : ਪਿੰਡ ਸੇਲਬਰਾਹ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਲੱਗੀ ਹੈੱਡ ਟੀਚਰ ਨੂੰ ਸੀਐੱਮ ਹਾਊਸ ’ਚੋਂ ਫੋਨ ਦਾ ਕਹਿ ਕੇ ਹਜ਼ਾਰਾਂ ਰੁਪਏ ਦੀ ਅਨੋਖੇ ਢੰਗ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ…
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਆਉਟਸੋਰਸ ਕਾਮਿਆਂ ਦੀ ਹੜ੍ਹਤਾਲ ਲਗਾਤਾਰ ਜਾਰੀ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਆਉਟਸੋਰਸ ਕਾਮਿਆਂ ਦੀ ਹੜ੍ਹਤਾਲ ਲਗਾਤਾਰ ਜਾਰੀ

ਬਰਨਾਲਾ, 26 ਜੂਨ (ਰਵਿੰਦਰ ਸ਼ਰਮਾ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਹੜਤਾਲ 15ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਿੱਚ ਕੰਮ…
ਆਵਾ ਬਸਤੀ ਵਿੱਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ

ਆਵਾ ਬਸਤੀ ਵਿੱਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ

- ਬਾਕੀ ਇਲਾਕਿਆਂ ਵਿਚ ਵੀ ਜਲਦੀ ਮਸਲਾ ਕੀਤਾ ਜਾਵੇਗਾ ਹੱਲ : ਐਕਸੀਅਨਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੇ ਨਿਰਦੇਸ਼ਾਂ ਤਹਿਤ ਬਰਨਾਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ 'ਤੇ ਹੱਲ ਕਰਨ ਲਈ…
ਪਿਤਾ ਨੇ ਨਹੀਂ ਦਿੱਤੇ 50 ਰੁਪਏ, ਤਾਂ ਘਰੋਂ ਭੱਜ ਗਿਆ ਜਵਾਕ, ਬਰਨਾਲਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

ਪਿਤਾ ਨੇ ਨਹੀਂ ਦਿੱਤੇ 50 ਰੁਪਏ, ਤਾਂ ਘਰੋਂ ਭੱਜ ਗਿਆ ਜਵਾਕ, ਬਰਨਾਲਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

ਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਬੱਸ ਅੱਡੇ ’ਤੇ ਇੱਕ ਨਾਬਾਲਿਗ ਬੱਚਾ ਘੁੰਮ ਰਿਹਾ ਸੀ, ਜਿਸਨੂੰ ਬੱਸ ਅੱਡਾ ਚੌਕੀ ਦੀ ਪੁਲਿਸ ਵੱਲੋਂ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ…
ਹੁਣ ਬਰਨਾਲਾ ’ਚ ਪਾਰਕਿੰਗ ਲਈ ਵਰਤੀ ਜਾਵੇਗੀ ਗੱਡਾਖ਼ਾਨਾ ਚੌਂਕ ਵਾਲੀ ਖਾਲੀ ਜਗ੍ਹਾ, ਹਦਾਇਤਾਂ ਜਾਰੀ

ਹੁਣ ਬਰਨਾਲਾ ’ਚ ਪਾਰਕਿੰਗ ਲਈ ਵਰਤੀ ਜਾਵੇਗੀ ਗੱਡਾਖ਼ਾਨਾ ਚੌਂਕ ਵਾਲੀ ਖਾਲੀ ਜਗ੍ਹਾ, ਹਦਾਇਤਾਂ ਜਾਰੀ

ਦੋ ਪਹੀਆ ਵਾਹਨਾਂ ਲਈ ਐਂਟਰੀ ਹੋਵੇਗੀ ਮੁਫ਼ਤ, ਕਾਰਾਂ ਲਈ ਪ੍ਰਤੀ ਐਂਟਰੀ ਫੀਸ 25 ਰੁਪਏਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਡਾਖ਼ਾਨਾ ਵਾਲੀ ਥਾਂ…
ਕਾਰਗੁਜ਼ਾਰੀ ਦਰਜਾ ਸੂਚਕ ਅੰਕ : ਦੇਸ਼ ਭਰ ’ਚੋਂ ਜ਼ਿਲ੍ਹਾ ਬਰਨਾਲਾ ਨੇ ਪਹਿਲਾ ਸਥਾਨ ਕੀਤਾ ਹਾਸਲ

ਕਾਰਗੁਜ਼ਾਰੀ ਦਰਜਾ ਸੂਚਕ ਅੰਕ : ਦੇਸ਼ ਭਰ ’ਚੋਂ ਜ਼ਿਲ੍ਹਾ ਬਰਨਾਲਾ ਨੇ ਪਹਿਲਾ ਸਥਾਨ ਕੀਤਾ ਹਾਸਲ

- 2023-24 ਲਈ 788 ਜ਼ਿਲ੍ਹਿਆਂ ਦੇ ਬੁਨਿਆਦੀ ਢਾਂਚੇ ਸਮੇਤ 6 ਮਾਪਦੰਡਾਂ ਦਾ ਹੋਇਆ ਸੀ ਮੁਲਾਂਕਣ ਬਰਨਾਲਾ, 24 ਜੂਨ (ਰਵਿੰਦਰ ਸ਼ਰਮਾ) : ਕੇਂਦਰੀ ਸਕੂਲ ਸਿੱਖਿਆ ਵਿਭਾਗ ਵਲੋ ਜਾਰੀ ਕਾਰਗੁਜ਼ਾਰੀ ਦਰਜਾ ਸੂਚਕ ਅੰਕ (ਪਰਫਾਰਮੈਂਸ ਗਰੇਡਿੰਗ ਇੰਡਕੈਸ ਰਿਪੋਰਟ)…
ਬਰਨਾਲਾ ਜ਼ਿਲ੍ਹੇ ਦੇ 122 ਵਾਟਰ ਵਰਕਸ ਤੋਂ ਲਏ ਗਏ ਪਾਣੀ ਦੇ ਨਮੂਨੇ ਪਾਏ ਗਏ ਦੁਰੁਸਤ

ਬਰਨਾਲਾ ਜ਼ਿਲ੍ਹੇ ਦੇ 122 ਵਾਟਰ ਵਰਕਸ ਤੋਂ ਲਏ ਗਏ ਪਾਣੀ ਦੇ ਨਮੂਨੇ ਪਾਏ ਗਏ ਦੁਰੁਸਤ

- ਬਰਸਾਤਾਂ ਤੋਂ ਪਹਿਲਾਂ ਨਾਲੀਆਂ, ਸੀਵਰ ਦੀ ਸਫ਼ਾਈ ਸਬੰਧੀ ਦਿਸ਼ਾ ਨਿਰਦੇਸ਼ ਜਾਰੀ- ਪਿੰਡਾਂ 'ਚ ਚੱਲ ਰਿਹਾ ਹੈ ਛੱਪੜਾਂ ਦੀ ਸਫਾਈ ਦਾ ਕੰਮਬਰਨਾਲਾ, 24 ਜੂਨ (ਰਵਿੰਦਰ ਸ਼ਰਮਾ) : ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸਿਮਰਪ੍ਰੀਤ ਕੌਰ ਨੇ ਅੱਜ…
ਲੁਧਿਆਣਾ ਦੀ ਜ਼ਿਮਨੀ ਚੋਣ ਨੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ : ਮੀਤ ਹੇਅਰ

ਲੁਧਿਆਣਾ ਦੀ ਜ਼ਿਮਨੀ ਚੋਣ ਨੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ : ਮੀਤ ਹੇਅਰ

- ਸੰਜੀਵ ਅਰੋੜਾ ਨੂੰ ਜਿਤਾ ਕੇ ਵੋਟਰਾਂ ਨੇ ਦਿੱਤਾ ਇਮਾਨਦਾਰੀ ਦਾ ਸਾਥ - ਹਰਿੰਦਰ ਸਿੰਘ ਧਾਲੀਵਾਲਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਵਿਰੋਧੀ ਪਾਰਟੀਆਂ ਇਹ ਵੱਡਾ ਭੁਲੇਖਾ ਪਾਲੀ ਬੈਠੀਆਂ ਹਨ ਕਿ ਪੰਜਾਬ 'ਚ ਕਦੇ ਉਨਾਂ ਦੀ…
ਪੁਲਸ ਨੇ ਦੋ ਨਸ਼ਾ ਤਸ਼ਕਰਾਂ ਨੂੰ 1030 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ

ਪੁਲਸ ਨੇ ਦੋ ਨਸ਼ਾ ਤਸ਼ਕਰਾਂ ਨੂੰ 1030 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ

ਨਸ਼ਾ ਤਸਕਰੀ ਕਿਸੇ ਵੀ ਕੀਮਤ ’ਤੇ ਨਹੀਂ ਬਰਦਾਸ਼ਤ - ਸ਼ਰੀਫ਼ ਖਾਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿੱਤੇ ਦਿਸ਼ਾਂ-ਨਿਰਦੇਸ਼ਾਂ ‘ਤੇ ਐੱਸ.ਐੱਸ.ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾਂ ‘ਤੇ…
ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ

ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ

ਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਧੌਲਾ ਦੀ ਆਈਓਐਲ ਫੈਕਟਰੀ ਵਿੱਚ ਕੰਮ ਕਰਦੇ ਇੱਕ ਸਾਈਕਲ ਸਵਾਰ ਦੀ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ…