ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਬਰਨਾਲਾ ਪੁਲਿਸ ਨੇ ਕੀਤਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਬਰਨਾਲਾ ਪੁਲਿਸ ਨੇ ਕੀਤਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਬਰਨਾਲਾ, 3 ਫ਼ਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸ਼ਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ।…
ਰਾਮਦਾਸ ਸਿੰਘ ਤੀਸਰੀ ਵਾਰ ਬਣੇ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ

ਰਾਮਦਾਸ ਸਿੰਘ ਤੀਸਰੀ ਵਾਰ ਬਣੇ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ

ਬਰਨਾਲਾ, 3 ਫਰਵਰੀ (ਰਵਿੰਦਰ ਸ਼ਰਮਾ) - ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਵਿੱਚ ਪਹਿਲਾਂ ਤੋਂ ਹੀ ਵਧੀਆ ਸੇਵਾਵਾਂ ਨਿਭਾ ਰਹੇ ਡਾਕਟਰ ਰਾਮਦਾਸ ਸਿੰਘ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਰੱਖੀ ਗਈ…
ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਮਿਲੀ ਵੱਡੀ ਸਫਲਤਾ, 125 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ

ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਮਿਲੀ ਵੱਡੀ ਸਫਲਤਾ, 125 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ

ਬਰਨਾਲਾ, 30 ਜਨਵਰੀ (ਰਵਿੰਦਰ ਸ਼ਰਮਾ) : ਬਰਨਾਲਾ ਦੇ ਐਸ.ਐਸ.ਪੀ. ਸ੍ਰੀਮਾਨ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ…
ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਮੌਤ, ਸਟਡੀ ਵੀਜ਼ਾ ’ਤੇ ਗਿਆ ਸੀ ਕੈਨੇਡਾ

ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਮੌਤ, ਸਟਡੀ ਵੀਜ਼ਾ ’ਤੇ ਗਿਆ ਸੀ ਕੈਨੇਡਾ

-ਮਾਪਿਆਂ ਨੇ ਲਾਸ਼ ਲਿਆਉਣ ਲਈ ਕੀਤੀ ਮਦਦ ਦੀ ਅਪੀਲਬਰਨਾਲਾ ,19 ਜਨਵਰੀ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਰਮ ਵਿੱਚ ਕੈਨੇਡਾ ਤੋਂ ਇੱਕ ਅਜਿਹੀ ਖ਼ਬਰ ਆਈ ਜਿਸ ਨੇ ਸਾਰਾ ਪਿੰਡ ਸੁੰਨ ਕਰਕੇ ਰੱਖ ਦਿੱਤਾ। ਇਹ…
ਸ਼ੈੱਲਰ ਐਸੋਸੀਏਸ਼ਨ ਦੇ ਦੋ ਧੜੇ ਆਪਸ ਵਿੱਚ ਭਿੜੇ, ਪਿਸਤੌਲ ਤਾਣਨ ਦੇ ਲਗਾਏ ਦੋਸ਼, ਮਾਮਲਾ ਪਹੁੰਚਿਆ ਪੁਲਿਸ ਕੋਲ

ਸ਼ੈੱਲਰ ਐਸੋਸੀਏਸ਼ਨ ਦੇ ਦੋ ਧੜੇ ਆਪਸ ਵਿੱਚ ਭਿੜੇ, ਪਿਸਤੌਲ ਤਾਣਨ ਦੇ ਲਗਾਏ ਦੋਸ਼, ਮਾਮਲਾ ਪਹੁੰਚਿਆ ਪੁਲਿਸ ਕੋਲ

ਬਰਨਾਲਾ, 16 ਜਨਵਰੀ (ਰਵਿੰਦਰ ਸ਼ਰਮਾ) : ਐਫ.ਸੀ.ਆਈ. (FCI) ਦੇ ਡਿਪੂ ਨੰਬਰ ਦੋ ਵਿੱਚ ਸ਼ੈੱਲਰ ਐਸੋਸੀਏਸ਼ਨ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਸ਼ੈੱਲਰ ਐਸੋਸੀਏਸ਼ਨ ਦਾ ਇਹ ਝਗੜਾ ਹੁਣ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਇੱਕ…
ਬਰਨਾਲਾ ਥਾਣਾ ਸਿਟੀ ਦੇ ਮਾਲਖਾਨੇ ਨੂੰ ਥਾਣਾ ਦੇ ਸਿਪਾਹੀ ਨੇ ਲੱਖਾਂ ਦੇ ਕੈਸ਼ ਅਤੇ ਗੋਲਡ ਨੂੰ ਲਗਾਇਆ ਚੂਨਾ,ਮਾਮਲਾ ਦਰਜ

ਬਰਨਾਲਾ ਥਾਣਾ ਸਿਟੀ ਦੇ ਮਾਲਖਾਨੇ ਨੂੰ ਥਾਣਾ ਦੇ ਸਿਪਾਹੀ ਨੇ ਲੱਖਾਂ ਦੇ ਕੈਸ਼ ਅਤੇ ਗੋਲਡ ਨੂੰ ਲਗਾਇਆ ਚੂਨਾ,ਮਾਮਲਾ ਦਰਜ

ਮਾਨਯੋਗ ਅਦਾਲਤ ਦੇ ਵਿੱਚ ਦੋਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੂੰ ਕੀਤਾ ਪੇਸ਼, ਪਹਿਲਾਂ ਹੋ ਚੁੱਕੀ ਸੀ ਬੇਲ ਰਿਜੈਕਟ ਬਰਨਾਲਾ, 8 ਨੰਵਬਰ (ਅਰਿਹੰਤ ਗਰਗ) : ਬਰਨਾਲਾ ਦੇ ਥਾਣਾ ਸਿਟੀ ਵਿਖੇ ਤੈਨਾਤ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ 278…
ਬਰਨਾਲਾ ਜ਼ਿਲ੍ਹੇ ਦਾ ਨਾਂ ਦੁਨੀਆ ਭਰ ’ਚ ਚਮਕਾਉਣ ਵਾਲੇ ਗਾਇਕ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ

ਬਰਨਾਲਾ ਜ਼ਿਲ੍ਹੇ ਦਾ ਨਾਂ ਦੁਨੀਆ ਭਰ ’ਚ ਚਮਕਾਉਣ ਵਾਲੇ ਗਾਇਕ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ

ਬਰਨਾਲਾ, 10 ਸਤੰਬਰ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪ੍ਰਸਿੱਧ ਪੰਜਾਬੀ ਗਾਇਕ ਅਰਜੁਨ ਢਿੱਲੋਂ ਵੱਲੋਂ ਹੜ੍ਹ ਪੀੜਤਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ…
ਬਰਨਾਲਾ ’ਚ ਸਾਢੇ 4 ਸਾਲ ਦੇ ਬੱਚੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਬੁਗਨੀ

ਬਰਨਾਲਾ ’ਚ ਸਾਢੇ 4 ਸਾਲ ਦੇ ਬੱਚੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਬੁਗਨੀ

ਡਿਪਟੀ ਕਮਿਸ਼ਨਰ ਨੇ ਕੀਤੀ ਹਰਗੁਣ ਦੀ ਸ਼ਲਾਘਾਬਰਨਾਲਾ, 9 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਬਰਨਾਲਾ ਦੇ ਸਾਢੇ ਚਾਰ ਸਾਲ ਬੱਚੇ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਬੁਗਨੀ ਦਿੱਤੀ। ਡਿਪਟੀ ਕਮਿਸ਼ਨਰ ਟੀ…
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾ ਰਹੀਆਂ ਹਰਿਆਣੇ ਦੀਆਂ ਟਰਾਲੀਆਂ ਬਰਨਾਲਾ ’ਚ ਪਲਟੀਆਂ

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾ ਰਹੀਆਂ ਹਰਿਆਣੇ ਦੀਆਂ ਟਰਾਲੀਆਂ ਬਰਨਾਲਾ ’ਚ ਪਲਟੀਆਂ

ਤਪਾ ਮੰਡੀ/ਬਰਨਾਲਾ, 9 ਸਤੰਬਰ (ਰਵਿੰਦਰ ਸ਼ਰਮਾ) : ਅੱਜ ਸੂਬੇ ਅੰਦਰ ਹਰ ਇੱਕ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਡਟਿਆ ਹੋਇਆ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਸਕੇ। ਇਸੇ ਲੜੀ…
ਹੜ੍ਹਾਂ ਦੇ ਦਿਨਾਂ ਵਿੱਚ ਚੋਣ ਕਮਿਸ਼ਨ ਨੂੰ ਯਾਦ ਆਏ ਆਪਣੇ ਕੰਮ, ਬੀਐੱਲਓ ਪਰੇਸ਼ਾਨ

ਹੜ੍ਹਾਂ ਦੇ ਦਿਨਾਂ ਵਿੱਚ ਚੋਣ ਕਮਿਸ਼ਨ ਨੂੰ ਯਾਦ ਆਏ ਆਪਣੇ ਕੰਮ, ਬੀਐੱਲਓ ਪਰੇਸ਼ਾਨ

8 ਸਤੰਬਰ ਤੱਕ 2003 ਅਤੇ 2025 ਦੀਆਂ ਸੂਚੀਆਂ ਦਾ ਮਿਲਾਣ ਕਰਕੇ ਸੂਚਨਾ ਦੇਣ ਦੇ ਹੁਕਮਾਂ ਤੋਂ ਬੀਐੱਲਓ ਔਖੇਬਰਨਾਲਾ, 8 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਇੱਕ ਪਾਸੇ ਹੜ੍ਹਾਂ ਦੀ ਭਾਰੀ ਮਾਰ ਝੱਲ ਰਿਹਾ ਹੈ ਤੇ ਆਮ…