ਬਰਨਾਲਾ ’ਚ ਸਟੀਅਰਿੰਗ ਫੇਲ ਹੋਣ ਕਾਰਨ ਕੈਂਟਰ ’ਚ ਵੱਜੀ ਬੱਸ, ਪੰਜ ਕਿਸਾਨ ਜ਼ਖਮੀ

ਬਰਨਾਲਾ, 4 ਅਪ੍ਰੈਲ (ਰਵਿੰਦਰ ਸ਼ਰਮਾ) : ਸ਼ੁੱਕਰਵਾਰ ਨੂੰ ਬਰਨਾਲਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਲਿਜਾ ਰਹੀ ਇੱਕ ਬੱਸ ਹਾਦਸੇ…

ਪੰਜਾਬ ਦੇ ਫਰੀਦਕੋਟ ‘ਚ ਭਿਆਨਕ ਸੜਕ ਹਾਦਸਾ, 5 ਦੀ ਮੌਤ, 27 ਤੋਂ ਵੱਧ ਜ਼ਖਮੀ

ਬਠਿੰਡਾ, 18 ਫਰਵਰੀ (ਰਵਿੰਦਰ ਸ਼ਰਮਾ) :  ਫਰੀਦਕੋਟ 'ਚ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਟਰੱਕ ਨਾਲ ਟਕਰਾਉਣ ਤੋਂ ਬਾਅਦ ਨਿਊ ਦੀਪ ਕੰਪਨੀ ਦੀ ਬੱਸ ਰੇਲਿੰਗ ਤੋੜ ਕੇ ਨਾਲੇ ਵਿੱਚ ਜਾ…

ਸਕੂਲ ਬੱਸ ਨਹਿਰ ‘ਚ ਡਿੱਗੀ, ਕਈ ਜਖਮੀ

ਕੈਥਲ : ਕੈਥਲ ਜ਼ਿਲ੍ਹੇ ਦੇ ਨੌਚ ਪਿੰਡ ਵਿੱਚ ਸੋਮਵਾਰ ਸਵੇਰੇ ਇੱਕ ਹਾਦਸਾ ਵਾਪਰ ਗਿਆ। ਸਕੂਲੀ ਬੱਚਿਆਂ ਨੂੰ ਲਿਜਾ ਰਹੀ ਗੁਰੂ ਨਾਨਕ ਅਕੈਡਮੀ, ਪਿਹੋਵਾ ਦੀ ਬੱਸ ਅਚਾਨਕ ਸੰਤੁਲਨ ਖੋ ਬੈਠੀ ਅਤੇ…

ਡੱਲੇਵਾਲ ਦਾ ਮਰਨ ਵਰਤ 78ਵੇਂ ਦਿਨ ’ਚ ਸ਼ਾਮਲ, ਖਨੌਰੀ ਬਾਰਡਰ ’ਤੇ ਬੁੱਧਵਾਰ ਨੂੰ ਹੋਵੇਗੀ ਮਹਾਪੰਚਾਇਤ

ਪੰਜਾਬ, 11 ਫ਼ਰਵਰੀ (ਰਵਿੰਦਰ ਸ਼ਰਮਾ) : ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 78ਵੇਂ ਦਿਨ ਵੀ ਜਾਰੀ ਰਿਹਾ। 12 ਫਰਵਰੀ…

ਟਰੱਕ ਨਾਲ ਟਕਰਾਈ ਮਹਾਕੁੰਭ ਤੋਂ ਪਰਤ ਰਹੀ ਬੱਸ, 2 ਮੌਤਾਂ, ਦੋ ਦਰਜ਼ਨ ਦੇ ਕਰੀਬ ਜਖ਼ਮੀ

ਈਟਾਵਾ :  ਮਹਾਕੁੰਭ ਤੋਂ ਨੋਇਡਾ ਪਰਤ ਰਹੀ ਇੱਕ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 2 ਔਰਤਾਂ ਦੀ ਮੌਤ ਹੋ ਗਈ, ਜਦਕਿ ਦੋ ਦਰਜ਼ਨ ਦੇ ਕਰੀਬ ਸ਼ਰਧਾਲੂ…

5 ਸਾਲਾਂ ਪੁੱਤਰ ਦੀ ਭਾਲ ’ਚ ਦਰ-ਦਰ ਠੋਕਰਾਂ ਖਾ ਰਹੀ ਅੰਗਰੇਜ਼ਣ ਮਾਂ ਪੁੱਜੀ ਪੰਜਾਬ

ਮੋਹਾਲੀ : ਇੱਕ ਕੈਨੇਡੀਅਨ ਮਾਂ ਕੈਮਿਲਾ ਵਿਲਾਸ ਆਪਣੇ 5 ਸਾਲ਼ਾ ਬੇਟੇ ਦੀ ਭਾਲ ’ਚ ਪੰਜਾਬ ਪਹੁੰਚੀ ਹੈ। ਉਸਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਤੇ ਪਤਨੀ ਵਿਚਕਾਰ ਤਲਾਕ…

ਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ, 6 ਗੰਭੀਰ ਜਖ਼ਮੀ

ਉਤਰ ਪ੍ਰਦੇਸ਼ : ਮਹਾਕੁੰਭ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਦੁਖਦਾਈ ਹਾਦਸਾ ਵਾਪਰਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ.ਪੀ. ਦੇ ਸੋਨਭੱਦਰ ’ਚ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ…