Posted inParyagraj
ਪ੍ਰਯਾਗਰਾਜ ’ਚ ਲੱਖਾਂ ਸ਼ਰਧਾਲੂ ਜ਼ਾਮ ’ਚ ਫਸੇ, 15-20 ਘੰਟੇ ਗੱਡੀਆਂ ’ਚ ਹੀ ਬੈਠਣ ਨੂੰ ਮਜ਼ਬੂਰ
ਪ੍ਰਯਾਗਰਾਜ : ਪ੍ਰਯਾਗਰਾਜ 'ਚ ਲੋਕਾਂ ਦੀ ਭਾਰੀ ਭੀੜ ਕਾਰਨ ਸ਼ਹਿਰ ਦੀ ਆਵਾਜਾਈ ਵਿਵਸਥਾ ਪਟੜੀ ਤੋਂ ਉਤਰ ਚੁੱਕੀ ਹੈ। ਸੜਕਾਂ, ਗਲੀਆਂ ਤੇ ਹਾਈਵੇ ਜਾਮ ਹੋ ਗਏ ਹਨ। ਹਾਲਾਤ ਇਹ ਹਨ ਕਿ…