ਫੌਜ ਦਾ ਫਾਈਟਰ ਪਲੇਨ ਹਾਦਸਾਗ੍ਰਸਤ, 2 ਪਾਇਲਟ ਜਖਮੀ

ਭੋਪਾਲ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਫੌਜ ਦਾ ਫਾਈਟਰ ਪਲੇਨ ਕਰੈਸ਼ ਹੋਣ ਕਾਰਨ 2 ਪਾਇਲਟਾਂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਖੇਤ ਵਿੱਚ…