ਪੰਜਾਬ ਦੇ 950 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ: ਲੈਕਚਰਾਰ ਯੂਨੀਅਨ ਨੇ ਕੀਤਾ ਖੁਲਾਸਾ

ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਵਿੱਚ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 950 ਸਕੂਲ ਬਿਨਾਂ ਪ੍ਰਿੰਸੀਪਲ ਚਲ ਰਹੇ ਹਨ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ…

ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 3 ਵਿਦਿਆਰਥੀਆਂ ਦੀ ਮੌਤ

ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਤੜਕਸਾਰ ਲਾਈਟ ਪੁਆਇੰਟ ਬੂਥਗੜ੍ਹ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।…

ਮੋਮੋਜ਼ ਫੈਕਟਰੀ ’ਚੋਂ ਮਿਲਿਆ ਮੀਟ ਦਾ ਟੁਕੜਾ ਕੁੱਤੇ ਦਾ ਨਹੀਂ ਸੀ, ਜਾਂਚ ’ਚ ਹੋਇਆ ਵੱਡਾ ਖੁਲਾਸਾ

ਮੁਹਾਲੀ, 23 ਮਾਰਚ (ਰਵਿੰਦਰ ਸ਼ਰਮਾ) :  ਹਾਲ ਹੀ ’ਚ ਮੋਹਾਲੀ ਦੀ ਮੋਮੋਜ਼ ਫੈਕਟਰੀ 'ਚੋਂ ਮਿਲੇ ਮੀਟ ਦੇ ਟੁਕੜੇ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਕੁੱਤੇ ਦੇ ਮੀਟ ਦਾ…

ਹਮੀਰਪੁਰ ਜਾ ਰਹੀ ਹਿਮਾਚਲ ਦੀ ਬੱਸ ’ਤੇ ਖਰੜ ’ਚ ਹਮਲਾ, ਨਕਾਬਪੋਸ਼ਾਂ ਨੇ ਤੋੜੇ ਸ਼ੀਸ਼ੇ

ਮੋਹਾਲੀ,19 ਮਾਰਚ (ਰਵਿੰਦਰ ਸ਼ਰਮਾ) : ਮੋਹਾਲੀ ਦੇ ਕਸਬਾ ਖਰੜ ’ਚ ਦੇਰ ਸ਼ਾਮ ਕਰੀਬ 8 ਵਜੇ ਹਿਮਾਚਲ ਦੇ ਹਮੀਰਪੁਰ ਜਾ ਰਹੀ ਇਕ ਬੱਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ…

ਮੋਮੋਜ਼ ਤੇ ਸਪਰਿੰਗ ਰੋਲ ਖਾਣ ਵਾਲੇ ਹੋ ਜਾਓ ਸਾਵਧਾਨ, ਫ਼ੈਕਟਰੀ ’ਚੋਂ ਮਿਲਿਆ ਕੁੱਤੇ ਦਾ ਸਿਰ

ਮੋਹਾਲੀ, 18 ਮਾਰਚ (ਰਵਿੰਦਰ ਸ਼ਰਮਾ) : ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੋਹਾਲੀ ਦੇ ਮਟੌਰ ਖੇਤਰ ਵਿੱਚ ਚੱਲ ਰਹੀ ਮੋਮੋਜ਼ ਅਤੇ ਫ਼ਾਸਟ ਫੂਡ ਸਪਲਾਈ ਕਰਨ ਵਾਲੀ ਫੈਕਟਰੀ ਦੇ…

ਫ਼ਰਜ਼ੀ ਮੁਕਾਬਲਾ ਮਾਮਲੇ ‘ਚ ਐੱਸਐੱਚਓ ਤੇ ਥਾਣੇਦਾਰ ਦੋਸ਼ੀ ਕਰਾਰ, 32 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ਼

ਮੋਹਾਲੀ, 3 ਮਾਰਚ (ਰਵਿੰਦਰ ਸ਼ਰਮਾ) : ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇੱਕ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਤਤਕਾਲੀ ਐੱਸ.ਐੱਚ.ਓ. ਸੀਤਾ…