ਸਰਕਾਰ ਮੀਟਿੰਗ ਤੋਂ ਮੁੱਕਰੀ, ਬੇਰੁਜ਼ਗਾਰਾਂ ਨੇ ਪੁਤਲਾ ਫੂਕਿਆ

ਸਰਕਾਰ ਮੀਟਿੰਗ ਤੋਂ ਮੁੱਕਰੀ, ਬੇਰੁਜ਼ਗਾਰਾਂ ਨੇ ਪੁਤਲਾ ਫੂਕਿਆ

ਬਰਨਾਲਾ, 18 ਜੂਨ (ਰਵਿੰਦਰ ਸ਼ਰਮਾ) : ਪਿਛਲੇ ਦਿਨੀਂ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਰੋਸ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਫਤਰ ਤੋਂ 18 ਜੂਨ ਦੀ ਮੁੱਖ…
ਆਰਐਮਪੀ ਡਾਕਟਰ ਦਾ ਕਤਲ,  ਸਟੋਰ ਤੋਂ ਘਰ ਜਾਂਦੇ ਸਮੇਂ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ

ਆਰਐਮਪੀ ਡਾਕਟਰ ਦਾ ਕਤਲ, ਸਟੋਰ ਤੋਂ ਘਰ ਜਾਂਦੇ ਸਮੇਂ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ

ਬਟਾਲਾ, 17 ਜੂਨ , (ਰਵਿੰਦਰ ਸ਼ਰਮਾ) : ਬਟਾਲਾ ਦੇ ਨਜ਼ਦੀਕ ਪਿੰਡ ਕੈਲੇ ਕਲਾਂ 'ਚ ਆਰਐਮਪੀ ਡਾਕਟਰ ਵਜੋਂ ਮੈਡੀਕਲ ਸਟੋਰ ਚਲਾ ਰਹੇ ਰਘਬੀਰ ਸਿੰਘ ਮੇਜਰ ਦਾ ਬੀਤੀ ਰਾਤ ਉਸ ਵੇਲੇ ਗੋਲੀ ਮਾਰ ਕਤਲ ਕਰ ਦਿੱਤਾ ਗਿਆ।…

ਧੀ ਦੇ ਪ੍ਰੇਮੀ ਦਾ ਕਤਲ ਕਰ ਮਾਪਿਆਂ ਨੇ ਘਰ ’ਚ ਹੀ ਦੱਬੀ ਲਾਸ਼! ਇੰਝ ਹੋਇਆ ਖੁ਼ਲਾਸਾ

ਬਟਾਲਾ, 7 ਜੂਨ (ਰਵਿੰਦਰ ਸ਼ਰਮਾ) : ਬਟਾਲਾ ਦੇ ਭੁੱਲਰ ਰੋਡ ਸਥਿਤ ਗੋਬਿੰਦ ਨਗਰ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੇ ਮਾਪਿਆਂ ਨੇ ਉਸ ਦੇ ਪ੍ਰੇਮੀ ਦਾ ਕਤਲ ਕਰਕੇ ਘਰ ਦੇ ਵਿੱਚ ਹੀ ਲਾਸ਼…

ਵੇਰਕਾ ਪਲਾਂਟ ਦਾ ਸਹਾਇਕ ਮੈਨੇਜਰ 25000 ਦੀ ਵੱਢੀ ਲੈਂਦਾ ਕਾਬੂ

ਬਟਾਲਾ, 30 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਵੇਰਕਾ ਪਸ਼ੂ ਖੁਰਾਕ ਪਲਾਂਟ, ਘਣੀਏ ਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਸਹਾਇਕ ਮੈਨੇਜਰ (ਕੁਆਲਿਟੀ ਅਸ਼ੋਰੈਂਸ) ਸ਼ਲਿੰਦਰ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ…

ਸਕੂਟਰੀ ਸਵਾਰ ਮਾਂ-ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ’ਤੇ ਮੌਤ

ਬਟਾਲਾ, 30 ਮਾਰਚ (ਰਵਿੰਦਰ ਸ਼ਰਮਾ) : ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਮਾਂ-ਧੀ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਸ਼ਰਨਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ…

12ਵੀਂ ਦਾ ਪੇਪਰ ਦੇ ਕੇ ਘਰ ਪਰਤ ਰਹੇ 2 ਵਿਦਿਆਰਥੀਆਂ ਦੀ ਹੋਈ ਦਰਦਨਾਕ ਮੌਤ

ਬਟਾਲਾ, 29 ਮਾਰਚ (ਰਵਿੰਦਰ ਸ਼ਰਮਾ) : ਬਟਾਲਾ ਦੇ ਨੇੜਲੇ ਪਿੰਡ ਮਿਰਜਾਜਾਨ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ 'ਚ ਬਣੇ ਪ੍ਰੀਖਿਆ ਕੇਂਦਰ ਵਿਖੇ ਬਾਰ੍ਹਵੀਂ ਜਮਾਤ ਦਾ ਪੇਪਰ ਦੇ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਦੀ ਭਿਆਨਕ…

ਸਕੂਟਰੀ ਸਵਾਰ ਦਾਦੇ-ਪੋਤੇ ਨੂੰ ਕਾਰ ਨੇ ਮਾਰੀ ਟੱਕਰ, ਪੋਤੇ ਦੀ ਮੌਤ, ਦਾਦਾ ਗੰਭੀਰ ਜ਼ਖ਼ਮੀ

ਬਟਾਲਾ,19 ਮਾਰਚ (ਰਵਿੰਦਰ ਸ਼ਰਮਾ) : ਅੰਮ੍ਰਿਤਸਰ-ਪਠਾਨਕੋਟ ਹਾਈਵੇਅ ’ਤੇ ਬਟਾਲਾ ਨੇੜੇ ਮੰਗਲਵਾਰ ਦੇਰ ਸ਼ਾਮ ਸਕੂਟਰੀ ਸਵਾਰ ਦਾਦੇ ਪੋਤਰੇ ਨੂੰ ਇੱਕ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ ,ਜਿਸ ਨਾਲ ਹਾਦਸੇ 'ਚ ਪੋਤਰੇ ਦੀ ਮੌਤ ਹੋ ਗਈ ਤੇ…

ਰੰਜਿਸ਼ ਤਹਿਤ ਹੋਲੀ ਵਾਲੇ ਦਿਨ ਗੋਲ਼ੀ ਮਾਰ ਕੇ ਨੌਜਵਾਨ ਦਾ ਕਤਲ

ਬਟਾਲਾ, 14 ਮਾਰਚ (ਰਵਿੰਦਰ ਸ਼ਰਮਾ) : ਹੋਲੀ ਦੀ ਸਵੇਰ ਬਟਾਲਾ ਦੇ ਨੇੜਲੇ ਪਿੰਡ ਨਵਾਂ ਪਿੰਡ ਪੰਜ ਖਡਲ ਵਿਖੇ ਇੱਕ ਨੌਜਵਾਨ ਦੀ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਕਤਲ ਕਰ…