ਭਾਰੀ ਮੀਂਹ ਕਾਰਨ ਹੋਈਆਂ ਮੌਤਾਂ ’ਚ ਬਰਨਾਲਾ ਤੀਜ਼ੇ ਨੰਬਰ ’ਤੇ, ਪੜ੍ਹੋ ਜ਼ਿਲ੍ਹਾ ਵਾਇਜ਼ ਸੂਚੀ, ਪੰਜਾਬ ‘ਚ ਹੜ੍ਹ ਨਾਲ ਬੀਤੇ 24 ਘੰਟਿਆਂ ਦੌਰਾਨ 7 ਮੌਤਾਂ, 1655 ਪਿੰਡ ਹੁਣ ਤੱਕ ਹੋਏ ਪ੍ਰਭਾਵਿਤ
ਚੰਡੀਗੜ੍ਹ, 4 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਹਾਲਾਂਕਿ ਬੀਤੇ ਦਿਨ ਮੀਹ ਘੱਟ ਰਿਹਾ ਹੈ ਪਰ ਤਾਜ਼ਾ ਜਾਰੀ ਹੋਏ ਮੀਡੀਆ ਬੁਲੇਟਿਨ ਦੇ ਵਿੱਚ ਹੜ੍ਹ ਦੇ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ…








